utterance_id
stringlengths
17
18
text
stringlengths
1
305
audio
audioduration (s)
2
26.9
KaInDe_utt00000006
ਬਸ ਵਧੀਆ ਤੁਸੀਂ ਦੱਸੋ
KaInDe_utt00000007
ਮੈਂ ਵਧੀਆ ਘਰ ਸਭ ਠੀਕ ਮੰਮੀ ਪਾਪਾ ਦਾਦੀ
KaInDe_utt00000009
ਜੀ ਸਾਰੇ ਹਾਂਜੀ ਤੁਸੀਂ ਦੱਸੋ
KaInDe_utt00000010
ਮੈਂ ਵਧੀਆ ਸਭ ਵਧੀਆ ਤੇਰੇ ਭੇਣ ਭਰਾ ਵੀ ਵਧੀਆ ਮਸਤੀਆਂ ਕਰਦੇ ਪਏ ਨੇ ਅੱਜਕਲ ਛੁੱਟੀਆਂ ਹੈਗੀਆਂ ਨੇ ਸੋਚ ਰਹੀ ਹਾਂ ਇਹਨਾ ਨੂੰ ਕਿਤੇ ਪਾ ਦੇਵਾਂ ਕੀ ਕੁਛ ਕਰ ਲੈਣ
KaInDe_utt00000011
ਪਾ ਦੋ ਬਥੇਰੇ course ਚੱਲਦੇ ਪਏ ਬੱਚਿਆਂ ਨੇ ਅੱਜਕਲ
KaInDe_utt00000014
ਛੋਟੇ ਛੋਟੇ ਬੱਚੇ ਅਮ institute ਵਿੱਚ ਵੀ ਕਰਦੇ ਪਏ ਨੇ computer ਦਾ English speaking ਕਰਦੇ ਨੇ
KaInDe_utt00000015
ਉਹ ਸਾਡੇ ਸ਼ਹਿਰ ਵਿੱਚ ਤਾਂ english speaking ਦੀ problem ਨਹੀਂ ਹੈ ਸਾਡੇ ਇੱਥੇ ਤਾਂ ਜੰਮਦਾ ਬੱਚਾ english ਬੋਲਦਾ ਹਾਂ ਤੇ problem
KaInDe_utt00000017
ਹਾਂਜੀ ਫ਼ੇਰ ਇਹ computer ਦੇ related ਕਰ ਦੋ ਕੋਈ computer ਦੇ ਬਥੇਰੇ courses ਚੱਲਦੇ ਪਏ ਨੇ online search ਕਰੋਗੇ ਤਾਂ ਇੱਕ ਤੋਂ ਇੱਕ courses ਨੇ
KaInDe_utt00000018
coding ਦਾ ਹੋਗਿਆ ਜਿਵੇਂ byjus ਵਗੇਰਾ ਤੇ coding ਵਗੇਰਾ ਤੇ apps ਹੁੰਦੇ ਨੇ ਉਹ ਸਿੱਖ ਲੈਂਦਾ ਬੱਚਾ
KaInDe_utt00000019
ਉਹ ਬੱਚੇ ਹੈ ਵੀ ਤਾਂ ਬਹੁਤ ਛੋਟੇ ਨੇ ਨਾ
KaInDe_utt00000021
ਉਹ ਇਹ ਚੀਜ਼ਾਂ ਵੱਲ ਕਿੱਥੇ ਜਾਣਗੇ ਤੇਰੇ ਸਾਹਮਣੇ ਹੀ ਹੈ ਚਾਰ ਸਾਲ ਦਾ ਬੱਚਾ ਕੀ coding ਕਰੇਗਾ ਦੱਸ ਤੂੰ
KaInDe_utt00000022
ਜਾਂ ਤੇ ਕੁਛ ਹੋਰ ਫ਼ੇਰ
KaInDe_utt00000024
ਉਹਨਾ ਦੂਜੀਆਂ ਅਕ੍ਤੀਵਿਟੀਆਂ ਵਿੱਚ ਹੀ ਪਾਉਣਾ ਪੈਣਾ ਕਿਸੀ ਐਸੀ ਵਿੱਚ ਜਿਹਦੇ ਚ ਉਹ ਉਛਲ ਕੁਦ ਕਰ ਕੇ ਥੱਕ ਹਾਰ ਕੇ ਆਰਾਮ
KaInDe_utt00000026
ਸਾਰਾ ਦਿਨ ਦੀ ਇਹਨਾ ਦੀ energy ਹੀ ਨਹੀਂ ਖਤਮ ਹੁੰਦੀ
KaInDe_utt00000029
ਮੈਂ ਤੇ ਮਾਸੀ ਮੇਰਾ diploma ਚੱਲ ਰਿਹਾ ਅਮ computer ਵਿੱਚ
KaInDe_utt00000030
ਹਾਂਜੀ ਕਿਸ ਚੀਜ਼ ਮਤਲਬ ਤੂੰ
KaInDe_utt00000033
ਅਹ picture ਉਹ ਖਦੀ picture art ਕਿਹ ਰਹੀ ਹਾਂ ਮੈਂ
KaInDe_utt00000034
adjustment ਦੀ entry ਵਗੇਰਾ ਕੋਉਂਟਿੰਗ ਹੋਗੀ ਨਾ
KaInDe_utt00000037
ਅੱਛਾ ਮੈਨੂੰ ਇਹ ਦੱਸ ਤੂੰ ਕੀਤਾ ਕੀ ਹੋਇਆ qualification ਤੇਰੀ ਕੀਹਦੇ ਵਿੱਚ ਹੈਗੀ
KaInDe_utt00000038
ਮੈਂ ਤੇ basically ਵੇਸੇ ਤੇ arts ਹੀ ਕੀਤੀ ਸੀ ਨਾ twelfth ਤੋਂ ਤੇ BA
KaInDe_utt00000042
ਨਹੀਂ ਨਹੀਂ ਉਹਦੇ ਚ ਕੀ ਚੱਕਰ ਹੈ computer basics ਤਾਂ ਮੈਨੂੰ ਆਉਂਦਾ ਹੀ ਸੀ basic ਮੈਂ computer ਵੇਸੇ ਵੀ ਤੇ ਉਹਦੇ ਲਈ basic ਤਾਂ ਪਹਿਲੇ three ਮੋੰਥ੍ਸ ਦਾ course ਹੁੰਦਾ ਨਾ
KaInDe_utt00000043
ਫਿਰ ਸਾਡੇ ਕੋਲ choices ਹੁੰਦੀਆਂ ਤੁਸੀਂ six month ਦਾ ਕਰਲੋ ਜਾਂ ਸਾਲ ਦਾ ਕਰਲੋ ਮੈਂ ਸਾਲ ਵਾਲਾ ਕੀਤਾ ਸੀ ਕਈ ਬੱਚਿਆਂ ਨੇ six month ਦਾ ਕੀਤਾ course
KaInDe_utt00000045
ਉਹਦੇ ਚ ਖਾਲੀ basic ਤੇ HTML ਤੇ tele ਹੁੰਦੀ ਹੈ ਜਿਹੜਾ ਸਾਲ ਵਾਲਾ ਆਉਂਦਾ Photoshop ਵਗੇਰਾ ਵੀ ਹੋਗੇ ਉਹ ਵੀ ਹੋ ਜਾਂਦੇ ਸਾਰੇ
KaInDe_utt00000046
ਅੱਛਾ ਇਹ ਕਿੱਥੇ ਕੰਮ ਆਉਣਗੀਆਂ ਚੀਜ਼ਾਂ ਮਤਲਬ tally ਤਾਂ ਮੰਨ ਲਿਆ tally ਤਾਂ ਮੰਨ ਦੇ ਹਾਂ ਕਿਉਂਕਿ
KaInDe_utt00000050
ਉਹ ਕਿਸੀ ਵੀ ਤੁਸੀਂ ਚਲ੍ਜੋ bank ਚ ਚਲ੍ਜੋ ਅਗਰ ਤੁਹਾਨੂੰ typing ਆਉਂਦੀ ਹੈ typing ਦੇ ਵਿੱਚ ਮਿਲ ਸਕਦੀ ਹੈ ਕਹਿੰਦੀ ਅਗਰ ਰੀਤੀ ਦੇ ਬੱਚੇ ਨੇ tally ਦੇ basis ਤੇ ਵੀ ਮਿਲ ਜਾਂਦੀ ਹੈ
KaInDe_utt00000051
ਨਹੀਂ ਮੈਂ ਮੰਨਦੀ ਹਾਂ tally ਦੀ ਤੇ ਲੋੜ ਪੈਂਦੀ ਜਿਵੇਂ restaurant ਹੋਣ ਉਹਨਾ ਦੇ ਜਿਹੜੇ bill ਵਗੇਰਾ ਨੇ ਨਾ ਬਿਲਾਂ ਦੀ ਜਿਹੜੀ detail ਜਾਂ ਕਿਸੇ ਦੀ ਉਹ ਉਹ ਸਭ tally ਦੇ through ਹੀ ਹੁੰਦੀਆਂ
KaInDe_utt00000053
photoshop ਵਗੇਰਾ ਅਗਰ ਤੁਸੀਂ ਕਰਦੇ ਹੋ ਤੇ ਉਹ ਅਮ ਤੁਹਾਨੂੰ photoshopਤੇ ਹੈ ਨਾ logo ਕਿਸੀ ਵੀ app ਦਾ ਬਣਾਉਣ ਲਈ ਕਿਸੀ ਵੀ company ਚ ਮਿਲ ਸਕਦੀ ਹੈ ਫ਼ੇਰ ਤੇ
KaInDe_utt00000055
typing ਅਮ bank ਵਿੱਚ ਮਿਲ ਸਕਦੀ ਹੈ typing ਹੋ ਤੇ computer ਕਹਿੰਦੇ ਅੱਜਕਲ ਤੇ ਬੜਾ ਹਰ ਜਗ੍ਹਾ ਮੰਗ ਹੈਗੀ ਹੈ computer ਦੀ ਤੇ
KaInDe_utt00000056
ਉਹ ਤਾਂ ਹੈਗੀ ਹੈ ਨਾ ਤੇ ਇੱਕ ਹੁੰਦਾ ਨਾ ਅਸੀਂ particular ਇੱਕ ਚੀਜ਼ ਤੇ ਕਰਕੇ focus ਹੈ ਸਾਡਾ ਅਸੀਂ ਇੱਥੇ ਇਹ ਇੱਥੇ ਜਾਣਾ ਤੇ ਅਸੀਂ ਉਸੀ ਚੀਜ਼ ਨਾਲ focus ਕਰਨਾ ਮੈਂ MCA ਕੀਤੀ ਹੋਈ ਹੈ
KaInDe_utt00000058
ਮੈਂ ਇੱਕ ਕਿਉਂਕਿ ਮੇਰੀ MCA ਚ completely ਪੂਰਾ software ਤਾਂ ਨੀ ਸੀ ਸਿਰਫ ਇੱਕ ਦੋ language ਸੀ ਉਹ ਵੀ basic ਸੀ
KaInDe_utt00000059
ਅਗਰ ਤੁਸੀਂ ਕਿਸੀ ਚੀਜ਼ ਵਿੱਚ ਨਿਕਲਣਾ ਤਾਂ ਤੁਹਾਨੂੰ ਉਸ ਇੱਕ particular language ਨੂੰ strong ਕਰਨਾ ਪੈਂਦਾ
KaInDe_utt00000061
ਫ਼ੇਰ ਉਹਦੇ ਬਾਅਦ ਮੈਂ ਥੋੜਾ hardware ਦਾ course ਕੀਤਾ ਥੋੜੀ ਬਹੁਤ knowledge ਸੀ practical ਕ੍ਨੋਏਲੇਦ੍ਗੇ ਲੈਣ ਵਾਸਤੇ ਮੈਂ ਬਾਹਰੋਂ course ਕੀਤਾ ਤੇ ਉਹਦੇ ਬਾਅਦ
KaInDe_utt00000062
ਮੈਂ ਇੱਕ job ਲੱਗੀ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਅਮ
KaInDe_utt00000064
ਇਹ ਚੀਜ਼ਾਂ ਦੇ regarding ਨਹੀਂ ਸੀ totally different ਜਗ੍ਹਾ ਤੇ ਲੱਗੀ system
KaInDe_utt00000066
ਉਹ ਚੀਜ਼ ਨੂੰ ਸਾਰਾ handle ਕੀਤਾ ਹੁਣ ਏਪੀ ਹੁਣ ਇੱਥੇ ਆ ਕੇ ਜਿਦਾਂ ਮੈਂ field ਚ ਨਿਕਲਣ ਲੱਗੀ ਜਾਂ ਤੇ ਉਹਨਾ ਨੇ ਕਿਹਾ technical course ਵਿੱਚ ਤੁਹਾਨੂੰ ਅੱਜਕਲ ਦੇ ਹਿਸਾਬ ਨਾਲ ਥੋੜੀ ਜੀ ਗੋ through ਕਰੋ
KaInDe_utt00000067
ਤੇ ਉਹਦੇ touch ਵਿੱਚ ਆਓ ਦੁਬਾਰਾ ਫ਼ੇਰ ਮੈਂ ਤਕਰੀਬਨ ਤਿੰਨ ਮਹੀਨੇ ਦਾ course ਕੀਤਾ technical ਦਾ
KaInDe_utt00000069
ਜਦੋਂ ਮੇਰੀ job ਲੱਗੀ ਤੇ ਮੇਰੀ technical ਏ regarding ਲੱਗੀ ਨੀ ਮੇਰੀ qualification ਜੋ ਸੀ ਤੇ ਜੋ ਮੈਂ subject ਪੜ੍ਹੇ ਹੋਏ ਸੀ ਤੇ
KaInDe_utt00000072
chemistry ਤੇ ਉਸਦੇ base ਤੇ ਮੈਨੂੰ ਦੂਸਰੀ job ਮਿਲ ਗਈ ਉਹਨਾ ਨੇ technical ਵਿੱਚ ਨਹੀਂ ਉਹਨਾ ਦੇ academic department ਵਿੱਚ job ਮਿਲ ਗਈ ਮੈਨੂੰ
KaInDe_utt00000073
ਤੇ ਉਹਦੇ ਨਾਲ ਜੇ ਮੇਰਾ tech technical ਦਾ course ਜਿਹੜਾ ਮੈਂ ਕੀਤਾ ਹੋਇਆ ਸੀ ਉਹ ਵਿੱਚ ਵਿੱਚ ਕੰਮ ਆ ਜਾਂਦਾ ਹੁਣ ਮੈਂ ਉਸਤੋਂ regarding ਕੰਮ ਫੜ ਦੀ ਹਾਂ ਕੰਮ ਕਰਦੀ ਹਾਂ ਤੇ ਮੈਂ technically ਸਿਖੀਆਂ ਹੋਈਆਂ ਸੀ
KaInDe_utt00000074
ਜੋ ਕਿਤੇ ਕੁਛ ਸੀ ਉਹ ਮੈਂ ਹੁਣ ਬੱਚਿਆਂ ਨੂੰ ਪੜ੍ਹਾਉਣ ਵਿੱਚ use ਕਰਦੀ ਹਾਂ ਅਤੇ ਕੋਈ ਕੰਮ ਵਿੱਚ ਅੜ ਜਾਂਦਾ ਮੇਰੇ ਨਾਲ ਵਾਲਾ
KaInDe_utt00000076
sort ਕਰਨ ਵਾਸਤੇ use ਕਰਦੀ ਹਾਂ ਤੇ ਮੇਰਾ ਇਹੀ ਕਹਿਣ ਦਾ ਮਤਲਬ ਸੀ ਕੀ ਤੁਸੀਂ ਇਹ ਜੋ ਕਰ ਰਹੇ ਹੋ ਤੁਸੀਂ ਕੀ future ਵਿੱਚ ਕੀ ਸੋਚਿਆ ਕੀ ਕਰਨਾ
KaInDe_utt00000077
ਫਿਲਹਾਲ ਤੇ ਇਹੀ ਸੋਚਿਆ ਵੀ ਕਿਸੇ ਵਧੀਆ company ਜਾਂ ਕਿਸੇ ਵਧੀਆ bank ਚ ਉਹ job ਲੱਗ ਜੇ ਤੇ salary ਬਸ ਹੋਰ ਕੋਈ
KaInDe_utt00000078
ਇਸ ਚ ਇੰਨੀ ਮਿਹਨਤ ਨਹੀਂ ਹੈ ਕੋਈ ਕੇ ਚੰਗੀ post ਲੱਗ ਜਾਵੇ ਜੇ
KaInDe_utt00000079
ਅੱਜਕਲ ਵੇਸੇ education ਵਿੱਚ ਕੇ ਤੁਹਾਡੀ
KaInDe_utt00000081
ਨਹੀਂ ਨਹੀਂ ਹਾਂਜੀ ਉਹ ਤੇ skills ਜਿਆਦਾ ਦੇਖਦੇ ਨੇ ਅੱਜਕਲ
KaInDe_utt00000085
ਕੀ ਪਹਲੇ ਪੁੱਛਣ ਗੇ ਸਾਨੂੰ ਪਹਿਲਾਂ ਕੇ ਤੁਸੀਂ ਪਹਿਲੇ ਕੀ ਕੀਤਾ ਸਾਰਾ ਕੁਛ ਨਾ ਪਹਿਲੇ interview ਹੋਏਗੀ ਤਾਹੀ ਦੇਣਗੇ ਏਵੇਂ ਥੋੜੀ
KaInDe_utt00000086
ਨਹੀਂ ਨਹੀਂ ਮੈਂ ਉਸ ਗੱਲ ਨੂੰ ਸਮਝ ਰਹੀ ਹਾਂ ਅੱਜਕਲ ਤੇ ਪਹਿਲੇ study ਮਤਲਬ graduation ਜਿਹੜੀ ਹੈ ਇੱਕ ਜੇਸੇ ਇੱਕ base ਹੋਗਿਆ ਕੀ ਹਾਂ graduation ਬਾਕੀ ਅੱਜਕਲ ਲੋਕ extra skills ਉਹੀ ਬਾਹਰੋਂ ਹੀ ਲਿੱਟੇ ਜਾਂਦੇ ਨੇ
KaInDe_utt00000088
ਨਹੀਂ ਨਹੀਂ ਉਹ ਤੇ ਕਰਾਂਗੇ ਫ਼ੇਰ experience ਨਾਲ ਨਾਲ ਉੱਥੀ ਏਪੀ ਆ ਜੇਗਾ
KaInDe_utt00000089
ਇਹ ਮੈਂ ਮੰਨਦੀ ਹਾਂ ਇਸਦਾ ਮਤਲਬ ਤੂੰ private bank ਚ ਜਾਣਾ
KaInDe_utt00000090
ਦੇਖਣੀ ਆ ਹਜੇ ਤਾਂ ਜਿੱਧਰ ਮਿਲੇਗੀ ਉੱਧਰ ਹੀ ਜਾਵਾਂਗੇ ਹੁਣ ਯਾ ਤਾਂ bank ਵਿੱਚ ਹੋਵੇ ਜਾਂ ਕਿਸੀ company ਚ
KaInDe_utt00000091
ਮੈਂ ਮੰਨ ਰਹੀ ਹਾਂ ਅਮ bank ਵਿੱਚ company ਚ ਜੋ ਵੀ
KaInDe_utt00000094
ਹੀ ਉਹ ਦੇਖਿਆ ਜਾਂਦਾ entry ਤੇ
KaInDe_utt00000097
ਹਾਂਜੀ private ਵਿੱਚ ਹੀ
KaInDe_utt00000098
ਹਮ ਸਰਕਾਰੀ ਬੈੰਕਾਂ ਦੇ ਤਾਂ paper ਹੁੰਦੇ ਨੇ ਸਰਕਾਰੀ ਬੈੰਕਾਂ ਚ ਉੱਥੇ ਏਵੇਂ
KaInDe_utt00000100
ਕੀ ਕੀਤਾ ਇਹਨੇ ਕੀ ਕੀਤਾ qualification ਕੱਢ ਦਿੰਦੇ ਨੇ ਇਸ qualification ਇਹ post ਵਾਸਤੇ ਇਹ post ਵਾਸਤੇ
KaInDe_utt00000101
ਮਤਲਬ ਤੁਸੀਂ
KaInDe_utt00000103
ਦੂਜਾ ਅੱਛਾ ਲੱਗ ਰਿਹਾ ਹਾਂਜੀ
KaInDe_utt00000104
ਤੁਸੀਂ bank ਦਾ ਹੀ ਸੋਚਿਆ ਹੋਇਆ ਇਹਦਾ ਮਤਲਬ
KaInDe_utt00000105
ਹਮ ਹਮ
KaInDe_utt00000106
okay ਕੋਈ particular bank ਕੋਈ ਜਿਹਦੇ ਵਿੱਚ ਜਾਣਾ ਹੈ
KaInDe_utt00000107
ਮੈਂ ਉਹ ਹਲੇ ਤੇ ਨੀ
KaInDe_utt00000109
ਅੱਗੇ future ਵਿੱਚ ਅਜੇ ਬਸ ਇਹ
KaInDe_utt00000110
ਪਹਿਲਾਂ ਮੈਂ ਦੀ entry ਚਲਦੀ ਪਈ ਨੇ ਦੋ ਚਾਰ apps ਮਤਲਬ ਕੀ ਚੀਜ਼ਾਂ ਹੋਰ ਨੇ ਉਹ ਸਿਖ ਕੇ ਮਤਲਬ ਤੁਸੀਂ ਲਗਾਲੋ ਤੁਸੀਂ ਜੂਨ ਵਿੱਚ
KaInDe_utt00000112
ਜੁਲਾਈ ਤੱਕ ਹੋਜੇਗਾ six months ਦਾ ਹੋਗਿਆ ਤਿੰਨ ਮਹੀਨੇ ਦਾ three months ਦਾ ਹੋਰ ਹੋਗਿਆ ਮਾਰਚ ਨੂੰ ਮਿਲਾ ਕੇ three months ਦਾ ਹੋਗਿਆ ਤਿੰਨ ਮਹੀਨੇ ਹੋਰ ਰਹਿ ਗਏ ਨੇ ਬਸ
KaInDe_utt00000113
ਤਿੰਨ ਮਹੀਨੇ ਬਾਅਦ ਫ਼ੇਰ complete ਹੋਜੇਗਾ ਸਾਲ ਦਾ ਹੀ ਸੀ ਨਾ six months ਦਾ ਹੋਇਆ ਨਾ six months ਦਾ ਹੋਰ ਹੋਏਗਾ ਫ਼ੇਰ complete ਹ੍ਜੇਗਾ
KaInDe_utt00000114
course ਹੈ ਉਹ ਹਾਂਜੀ ਮਤਲਬ ਮਹੀਨੇ ਰਹੀ ਗੇ ਨੇ course ਨੂੰ ਖਤਮ ਹੋਣ ਵਾਸਤੇ
KaInDe_utt00000115
ਛੇ ਮਹੀਨੇ ਨਹੀਂ ਹੈ ਤਿੰਨ ਮਹੀਨੇ ਤਾਂ ਲੰਘ ਗਏ initialJANinitial initialFEBinitial march ਤਿੰਨ ਮਹੀਨੇ ਗਏ ਤਿੰਨ ਮਹੀਨੇ ਰਹਿ ਗਏ
KaInDe_utt00000118
ਅੱਛਾ ਤਿੰਨ ਮਹੀਨੇ ਦੇ ਬਾਅਦ ਤੁਹਾਨੂੰ certificate ਮਿਲ੍ਜੇਗਾ ਤੁਸੀਂ ਮਤਲਬ ਇਹ course ਵਿੱਚ ਤੁਹਾਨੂੰ ਇਹ ਸਭ ਕੁਛ ਇਹਦੇ ਵਿੱਚ mention ਕਰਨ ਲਈ ਕੀ ਕੀ ਕੀਤਾ ਕੀ ਕੀ ਨਹੀਂ ਕੀਤਾ
KaInDe_utt00000119
ਨਹੀਂ ਉਹ ਬਸ diploma ਲਿਖਿਆ ਹੋਏਗਾ ਨਾ certificate ਤੇ diploma ਕੀਤਾ computer technology ਚ
KaInDe_utt00000121
ਹਮ ਉਹ detail ਦੇ ਵਿੱਚ ਦਿੱਤੀ ਹੋਇਗੀ ਪੂਰੀ detail ਲਿਖੀ ਹੋਇਗੀ ਉਹਨਾ ਨੇ ਏਵੇਂ ਥੋੜੀ
KaInDe_utt00000122
certificate ਦਿੰਦੇ ਵੀ ਨੀ ਇਹ
KaInDe_utt00000123
ਇਹੀ ਤੇ diploma ਹੋਗੀਆ ਜੀ ਠੀਕ ਹੈ ਹਾਂ ਦਿਆਂਗੇ ਦਿਆਂਗੇ
KaInDe_utt00000125
ਇਹਨਾ ਦਾ ਹਿਸਾਬ ਨੀ ਹੈ ਦੇਂਦੇ ਨੇ ਬੱਚਿਆਂ ਨੂੰ certificate ਆ ਜਾਂਦਾ month ਅੰਦਰ ਆਇਗਾ ਪਰ ਉਹ
KaInDe_utt00000126
ਮੈਂ ਹੁਣ ਦਿੱਤਾ ਸੀ ਮੈਂ ਮੈਂ ਕਿਹਾ ਚਲੋ ਹੁਣ ਹੋਗਿਆ ਹਾਂ ਤੁਮਕੋ certificate ਦੇਣਗੇ ਦੇਣਗੇ ਦੇਣਗੇ ਪੈ ਪੈ ਕੇ ਫ਼ਰ ਮੇਰੀ job ਵੀ ਲੱਗ ਗਈ
KaInDe_utt00000129
certificate ਦੇਂਗੇ ਹਾਂ ਹਾਂ ਦੇਂਗੇ certificate ਦਿੱਤਾ ਹੀ ਨੀ
KaInDe_utt00000131
ਡੇੜ ਸਾਲ ਹੋਗਿਆ ਮੈਨੂੰ course ਕਿਤੇ ਨੂੰ
KaInDe_utt00000132
ਏਵੇਂ ਚ ਵੀ ਕੁਛ ਹੁੰਦੇ ਹੋਣੇ institute ਜਿਹੜੇ ਨਹੀਂ ਦਿੰਦੇ certificate
KaInDe_utt00000133
ਨਹੀਂ ਸਾਰਿਆਂ ਨੂੰ ਦਿੰਦੇ ਨੇ ਉਹ ਕਹਿੰਦੇ ਸਾਡੇ ਕੋਲ ਛੇ ਮਹਿੰਦੇ ਦਾ ਸਾਲ ਦਾ course ਕਰੋ
KaInDe_utt00000135
certificate ਦਿਆਂਗੇ ਜਦੋਂ ਕਰਨ ਵੇਲੇ ਮੈਂ ਗੱਲ ਕਰਕੇ ਕੇ ਮੈਨੂੰ ਸਾਲ ਛੇ ਮਹੀਨੇ ਦਾ ਨਹੀਂ ਚਾਹੀਦਾ ਮੈਂ already ਨੇ already ਪੜ੍ਹੀ ਆਈ ਹਾਂ but ਮੈਨੂੰ go through ਮਤਲਬ ਕੀ ਮੈਨੂੰ ਤੁਹਾਡਾ
KaInDe_utt00000138
ਮੈਂ ਡੇੜ ਮਹੀਨੇ ਚ ਹੀ ਖਤਮ ਕਰਤਾ ਫ਼ੇਰ ਵੀ ਉਹਨਾ ਨੇ ਖਿੱਚ ਖਿਚਾ ਕੇ ਤਿੰਨ ਮਹੀਨੇ ਤੱਕ ਲੈਗੇ ਫ਼ੇਰ
KaInDe_utt00000140
ਕਹਿਣ ਲੱਗੇ ਕੀ ਛੇ ਮਹੀਨੇ ਕਾ course ਹੋਤਾ to ਤੁਮਹੇ ਤੁਮਹੇ ਤੋ ਏਕ ਮਹੀਨੇ ਕਾ course ਲਿਆ ਹੈ ਏ ਹੈ ਵੋ ਹੈ
KaInDe_utt00000142
ਚਲੋ ਮੈਂ ਫ਼ੇਰ ਦੇਖਦੀ ਹਾਂ ਫ਼ੇਰ ਹੁਣ ਇੱਕ ਵਾਰੀ ਜਾ ਕੇ ਦੇਖਦੀ ਹਾਂ certificate ਦਿੰਦੇ ਨੇ ਨਹੀਂ ਦਿੰਦੇ
KaInDe_utt00000144
job ਤੇ ਚੱਲ ਹੀ ਰਹੀ ਹੈ ਨਾ
KaInDe_utt00000146
job ਤੇ ਮੇਰੀ ਚਲ ਹੀ ਰਹੀ ਹੈ ਕੱਲ ਨੂੰ ਕੋਈ ਅਗਰ ਮੰਗ ਲਵੇ ਕੇ ਹਾਂ ਜੀ certificate ਦਿਓ
KaInDe_utt00000147
ਹਾਂ certificate ਮੰਗ ਵੀ ਲੈਂਦੇ ਨੇ ਨਾ
KaInDe_utt00000149
ਇਸ ਲਈ ਕੁਛ ਪਤਾ ਨੀ ਹੁੰਦਾ ਨਾ ਕੇ ਵਕਤ ਕਿਸ ਤਰ੍ਹਾਂ ਦਾ ਹੋਵੇ
KaInDe_utt00000152
ਬਸ ਇਸੀ ਲਈ certificate ਦੀ ਲੋੜ ਹੈਗੀ ਹੈ or ਮੈਂ
KaInDe_utt00000153
ਕਈ ਤੇ ਚੀਜ਼ਾਂ ਨਹੀਂ ਵੀ ਕੀਤੀਆਂ ਹੋਈਆਂ ਤਾਂ ਵੀ ਕਿਹ ਕੇ ਵੱਡੀਆਂ ਵੱਡੀਆਂ ਥਾਵਾਂ ਤੇ ਬੈਠੇ ਹੋਏ ਨੇ
KaInDe_utt00000154
ਹਮ ਹਮ
KaInDe_utt00000155
ਉਹੀ ਆ ਨਾ skills ਸਾਡੀ ਸਭ ਤੋਂ main ਅੱਜ ਕਲ ਦੇ ਜਮਾਨੇ ਚ skills ਹੈਗਿਆਂ ਜਾਂ ਨਹੀਂ skills ਹੋਣਗੀਆਂ
KaInDe_utt00000157
ਡਿਗਰੀ ਡਿਗਰੀ ਤੇ ਕੁਛ ਨੀ ਇੰਨਾ ਜਿਆਦਾ ਨਹੀਂ ਹੈ ਪਰ skills ਜਿਆਦਾ ਦੇਖਦੇ ਨੇ skills ਕਿਹੜੀ ਬੱਚੇ ਚ ਕੀ talent ਹੈ talent ਸਭ ਤੋਂ ਜਿਆਦਾ skills ਤੇ talent ਦੇਖਦੇ ਨੇ
KaInDe_utt00000158
ਵੀ ਕੀ skills ਨੇ ਬੱਚੇ ਅੰਦਰ ਕੀ ਕਰ ਸਕਦਾ ਹੈ ਉਹੀ ਬਸ ਜਾ ਤਾਂ ਤੁਹਾਡੇ graduate ਹੈ ਬਸ ਇਹੀ ਦੇਖਦੇ ਨੇ
KaInDe_utt00000159
graduate ਤੇ ਸਿਰਫ ਪਹਿਲੇ ਦੇਖਦੇ ਹੁੰਦੇ ਸੀ ਪਹਿਲੇ ਤੇ ਦਸਵੀਂ ਪਾਸ ਵੀ ਸਾਰੇ ਲੱਗੇ ਹੋਏ ਨੇ
KaInDe_utt00000161
MBA ਕਰਕੇ ਵੀ ਸਾਰੇ ਨੋਕਰੀਆਂ ਵਾਸਤੇ ਭੱਜਦੇ ਪਏ ਨੇ
KaInDe_utt00000162
ਉਸ ਚ ਕਿਹ ਦਿੰਦੇ ਫ਼ੇਰ ਕਰਨਾ ਹੀ ਪੈਣਾ ਇਹਦਾ ਵੀ ਉਹ ਵੀ ਪਤਾ ਨੀ ਮਸਾਂ ਜਾ ਕੇ ਕਿੰਨੇ ਬੱਚੇ ਦਿੰਦੇ ਨੇ paper ਪਰ ਥੋੜੇ ਜੇ ਲੱਗਦੀ ਹੈ job
KaInDe_utt00000165
ਹਮ ਜਿਵੇਂ ਹਜ਼ਾਰਾਂ ਦੀ ਗਿਣਤੀ ਵਿੱਚ
KaInDe_utt00000167
ਹਾਂਜੀ government ਦੇਖਲੋ government ਕਿੰਨੇ ਬੱਚੇ paper ਦਿੰਦੇ ਨੇ government ਵਿੱਚ ਵੀ ਮਸਾਂ ਹੀ ਜਾ ਕੇ ਲੱਗਦੀ ਹੈ job ਕਈ ਉਹਦੀ
KaInDe_utt00000169
ਅੱਜ ਕਲ government job ਵੀ private job ਵਰਗੀ ਹੋਗੀ ਹੈ ਨਾ
KaInDe_utt00000172
government job ਵਿੱਚ ਹੁੰਦਾ ਸੀ ਕੇ time ਸਿਰ ਜਾਣਾ ਤੇ time sir ਆ ਜਾਣਾ
KaInDe_utt00000174
government job ਵਿੱਚ ਵੀ private ਵਰਗੇ ਜਾਂਦੇ ਨੇ ਜਾਣਾ ਇਸ time ਤੇ ਆਉਣ ਦਾ time ਹੀ ਨਹੀਂ
README.md exists but content is empty.
Downloads last month
35