text
stringlengths
1
2.07k
ਸੰਜੇ ਸਿੰਘ ਨੇ ਇਆਲੀ ਦੇ ਭਰਾ ਤੇ ਲਾਇਆ ਦੋਸ਼ ਚੰਡੀਗੜ੍ਹ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਤੇ ਅੱਜ ਲੁਧਿਆਣਾ ਵਿਚ ਹੋਏ ਹਮਲੇ ਪਿਛੇ ਆਮ ਆਦਮੀ ਪਾਰਟੀ ਨੇ ਸਿਧੇ ਤੌਰ ਤੇ ਬਾਦਲ ਸਰਕਾਰ ਤੇ ਦੋਸ਼ ਲਾਇਆ ਹੈ ਸੰਜੇ ਸਿੰਘ ਨੇ ਕਿਹਾ ਹੈ ਕਿ ਦਾਖਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਇਆਲੀ ਦੇ ਭਰਾ ਤੇ ਉਨ੍ਹਾਂ
ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਦੀ ਇੱਛਾ ਪ੍ਰਗਟਾਈ
february 29 2016 ਪੰਜਾਬ comments off on ਕੈਪਟਨ ਅਮਰਿੰਦਰ ਨੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਚੋਣ ਲੜਨ ਦੀ ਇੱਛਾ ਪ੍ਰਗਟਾਈ
ਐਸ ਜੀ ਪੀ ਸੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ ਕਾਂਗਰਸ ਚ ਹੋਏ ਸ਼ਾਮਲ ਪਟਿਆਲਾ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਹੈ ਕਿ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਚੋਣ ਲੜਨ ਹਾਲਾਂਕਿ ਉਹ ਆਪਣੇ ਹਲਕੇ ਪਟਿਆਲਾ ਤੋਂ ਹੀ ਚੋਣ ਲੜਨ ਦੀ ਗੱਲ ਕਰ ਰਹੇ ਹਨ ਇਸ ਲਈ ਕੈਪਟਨ ਨੇ ਆਪਣੀ
84 ਕਤਲੇਆਮ ਦੇ ਮੁਲਜ਼ਮ ਹਰ ਲੀਡਰ ਤੇ ਹੋਵੇ ਕਾਰਵਾਈ ਅਜੇ ਮਾਕਨ
february 29 2016 ਪੰਜਾਬ comments off on 84 ਕਤਲੇਆਮ ਦੇ ਮੁਲਜ਼ਮ ਹਰ ਲੀਡਰ ਤੇ ਹੋਵੇ ਕਾਰਵਾਈ ਅਜੇ ਮਾਕਨ
ਕੇਜਰੀਵਾਲ ਸਰਕਾਰ ਨੂੰ ਦਿੱਤੇ 100 ਵਿਚੋਂ ਜ਼ੀਰੋ ਨੰਬਰ ਚੰਡੀਗੜ੍ਹ/ਬਿਊਰੋ ਨਿਊਜ਼ 1984 ਦੇ ਸਿੱਖ ਵਿਰੋਧੀ ਕਤਲੇਆਮ ਵਿਚ ਜੋ ਵੀ ਸ਼ਾਮਲ ਹੋਵੇ ਚਾਹੇ ਉਹ ਜਿਸ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ઠਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਨੇ ਪਿਛਲੇ ਕੱਲ੍ਹ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਇਹ
ਐਸ ਆਈ ਟੀ ਨੇ ਕੀਤਾ ਦਾਅਵਾ
february 29 2016 ਪੰਜਾਬ comments off on ਐਸ ਆਈ ਟੀ ਨੇ ਕੀਤਾ ਦਾਅਵਾ
ਮੂਰਥਲ ਗੈਂਗਰੇਪ ਦਾ ਨਹੀਂ ਮਿਲਿਆ ਕੋਈ ਸਬੂਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਦੇ ਮੂਰਥਲ ਵਿਚ ਗੈਂਗਰੇਪ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਇਹ ਦਾਅਵਾ ਕੀਤਾ ਹੈ ਜਾਂਚ ਟੀਮ ਮੁਤਾਬਕ ਅਜੇ ਤੱਕ ਕਿਸੇ ਵੀ ਸ਼ਿਕਾਇਤਕਰਤਾ ਨੇ ਅਜਿਹੀ ਕਿਸੇ ਘਟਨਾ ਬਾਰੇ
ਮੋਦੀ ਨੇ ਬੱਚਿਆਂ ਨਾਲ ਕੀਤੀ ਮਨ ਦੀ ਗੱਲ
february 29 2016 ਭਾਰਤ comments off on ਮੋਦੀ ਨੇ ਬੱਚਿਆਂ ਨਾਲ ਕੀਤੀ ਮਨ ਦੀ ਗੱਲ
ਕਿਹਾ ਹਮੇਸ਼ਾ ਵੱਡਾ ਉਦੇਸ਼ ਲੈ ਕੇ ਚੱਲੋ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੇਡਿਓ ਤੇ ਬੱਚਿਆਂ ਦੀ ਪ੍ਰੀਖਿਆ ਸਬੰਧੀ ਗੱਲਬਾਤ ਕੀਤੀ ਮੋਦੀ ਨੇ ਕਿਹਾ ਕਿ ਪ੍ਰੀਖਿਆ ਸ਼ੁਰੂ ਹੋ ਰਹੀ ਹੈ ਪ੍ਰੀਖਿਆ ਨੂੰ ਦੇਖਣ ਦਾ ਨਜ਼ਰੀਆ ਬਦਲੋ ਹਮੇਸ਼ਾਂ ਵੱਡਾ ਉਦੇਸ਼ ਲੈ ਕੇ ਚੱਲੋ ਇਸ ਮੌਕੇ ਮਨ ਕੀ ਬਾਤ
ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15 ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ
ਓਨਟਾਰੀਓ ਚ ਗ੍ਰਾਸਰੀ ਸਟੋਰਾਂ ਤੇ ਹੁਣ ਮਿਲੇਗੀ ਵਾਈਨ
ਪੰਜਾਬ ਨੂੰ ਨਸ਼ੇ ਦੇ ਮਾਮਲੇ ਚ ਬਦਨਾਮ ਕੀਤਾ ਜਾ ਰਿਹਾ ਬਾਬਾ ਰਾਮਦੇਵ
ਕੀ ਸੁਪਰ ਵੀਜ਼ਾ ਆਪਣਾ ਮਕਸਦ ਪੂਰਾ ਕਰ ਰਿਹਾ ਹੈ
ਪ੍ਰੋ ਜਗਮੋਹਣ ਸਿੰਘ ਕੈਨੇਡਾ ਪਹੁੰਚੇ ਭਗਤ ਸਿੰਘ ਦੇ ਸ਼ਹੀਦੀ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ
1 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਪਕੌੜਾਪਾਨ ਤੇ ਖਤਮ
ਅਸੁਰੱਖਿਅਤ ਮਹਿਸੂਸ ਕਰਦੇ ਨੇ ਧਾਰਮਿਕ ਘੱਟ ਗਿਣਤੀ ਲੋਕ
ਪੁਲਸ ਨੇ ਪੁੱਛਿਆਤੂੰ ਚਮਾਰ ਹੈ ਹਾਂ ਕਹਿਣ ਤੇ ਜੇਲ੍ਹ ਚ ਸੁੱਟਿਆ
ਅਨੁਸੂਚਿਤ ਜਾਤੀ ਵਰਗ ਦੇ ਵਿਆਹ ਕਾਰਡਾਂ ਤੇ ਬਾਬਾ ਸਾਹਿਬ ਅੰਬੇਡਕਰ
ਸੰਵਿਧਾਨ ਚੰਗੇ ਹੱਥਾਂ ਵਿੱਚ ਰਿਹਾ ਤਾਂ ਚੰਗਾ ਮਾੜੇ ਹੱਥਾਂ ਚ ਗਿਆ ਤਾਂ ਖਰਾਬ ਸਾਬਿਤ ਹੋਵੇਗਾ
ਅੱਤਿਆਚਾਰਾਂ ਦਾ ਸ਼ਿਕਾਰ ਹੋਣ ਵਾਲੇ ਦੱਬੇਕੁਚਲੇ ਸਮਾਜ ਨੂੰ ਕਮਜ਼ੋਰ ਕਰਨ ਲੱਗਾ ਹੋਇਆ ਸੱਤਾ ਤੰਤਰ
ਨਸ਼ਾ ਵੇਚਣ ਤੇ ਕਰਨ ਵਾਲਿਆਂ ਦੀ ਭੀੜ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਦਿੱਤਾ
ਬੱਚਿਆਂ ਦੀ ਜ਼ਿੰਮੇਵਾਰੀ ਪਰਿਵਾਰ ਤੋਂ ਸਹਿਯੋਗ ਨਹੀਂ ਨੌਕਰੀ ਛੱਡਣ ਲਈ ਮਜਬੂਰ ਹੋ ਜਾਂਦੀਆਂ ਨੇ ਔਰਤਾਂ
ਦਵਾਈਆਂ ਦਾ ਖਰਚਾ ਚੁੱਕਦੇਚੁੱਕਦੇ ਗਰੀਬੀ ਰੇਖਾ ਹੇਠ ਆ ਗਏ 380 ਕਰੋੜ ਲੋਕ
ਦੇਸ਼ ਵਿੱਚ ਚੰਗੇ ਨਹੀਂ ਰੁਜ਼ਗਾਰ ਦੇ ਹਾਲਾਤ
ਦਲਿਤਾਂ ਦੇ ਸ਼ੋਸ਼ਣ ਦੇ ਕੇਂਦਰ ਪਿੰਡ ਵਰਣ ਵਿਵਸਥਾ ਤੇ ਅਛੂਤਤਾ ਨੂੰ ਇੱਥੇ ਮਿਲੀ ਸਭ ਤੋਂ ਵੱਧ ਮਜ਼ਬੂਤੀ
ਉੱਚ ਜਾਤੀ ਵਰਗਾਂ ਨੂੰ ਪੁਲਸ ਤੋਂ ਸਭ ਤੋਂ ਘੱਟ ਡਰ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ
ਭਾਜਪਾ ਨੂੰ 6 ਰਾਜਨੀਤਕ ਪਾਰਟੀਆਂ ਤੋਂ 9 ਗੁਣਾ ਜ਼ਿਆਦਾ ਮਿਲਿਆ ਚੰਦਾ
ਪਾਬੰਦੀ ਦੇ ਬਾਵਜੂਦ 4 ਗੁਣਾ ਵੱਧ ਗਏ ਹੱਥੀਂ ਗੰਦਗੀ ਚੁੱਕਣ ਵਾਲੇ
ਦਲਿਤ ਦੇ ਘਰ ਰੋਟੀ ਖਾਣ ਨਾਲ ਕੁਝ ਨਹੀਂ ਹੋਵੇਗਾ ਉਨ੍ਹਾਂ ਨੂੰ ਹੱਕ ਦਿਓ
ਰਾਖਵਾਂਕਰਨ ਵਿਵਸਥਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸਿਧਾਂਤ
ਦਿੱਲੀ ਚ ਰੋਜ਼ ਦਰਜ ਹੁੰਦੇ ਹਨ 6 ਬਲਾਤਕਾਰ ਦੇ ਕੇਸ
ਸਿਰਫ 100 ਰੁਪਏ ਦਿਓ ਤੇ ਜਦੋਂ ਮਰਜ਼ੀ ਬਣਾ ਲਓ ਆਪਣਾ ਅਧਾਰ ਕਾਰਡ
ਭਾਰਤ ਚ ਵਧ ਰਿਹਾ ਹੈ ਕਿਰਾਏ ਦੀ ਕੁੱਖ ਦਾ ਕਾਰੋਬਾਰ ਰਿਪੋਰਟ
ਅੱਧਾ ਭਾਰਤ ਹੜਾਂ ਦੀ ਲਪੇਟ ਚ ਲੱਖਾਂ ਲੋਕ ਬੇਘਰ ਹਜ਼ਾਰਾਂ ਲਾਪਤਾ
ਪੰਜਾਬ ਚ ਜਨਵਰੀ ਚ ਹੋਣਗੀਆਂ ਵਿਧਾਨ ਸਭਾ ਚੋਣਾਂ ਤਿਆਰੀਆਂ ਸ਼ੁਰੂ
ਪੱਤਰਕਾਰ ਦਾ ਚਾਕੂ ਮਾਰ ਮਾਰ ਕੇ ਕਤਲ ਸ਼ੱਕ ਭਾਜਪਾ ਨੇਤਾ ਦੇ ਪੁੱਤਰ ਤੇ
ਹਾਈਕੋਰਟ ਨੇ ਕਿਹਾਜ਼ਰੂਰੀ ਨਹੀਂ ਪਾਸਪੋਰਟ ਤੇ ਪਿਤਾ ਦਾ ਨਾਂ
ਜ਼ਮੀਨ ਨਿਲਾਮੀ ਦਾ ਨੋਟਿਸ ਮਿਲਣ ਤੇ ਕਿਸਾਨ ਨੇ ਲਿਆ ਫਾਹਾ ਮੌਤ
ਦੇਸ਼ ਦੇ ਇਕ ਲੱਖ ਤੋਂ ਜ਼ਿਆਦਾ ਸਕੂਲਾਂ ਚ ਸਿਰਫ ਇਕ ਟੀਚਰ ਰਿਪੋਰਟ
ਉਚ ਜਾਤੀਆਂ ਦੀ ਦਹਿਸ਼ਤ ਦਲਿਤ ਮਹਿਲਾ ਦਾ ਨਹੀਂ ਕਰਨ ਦਿੱਤਾ ਅੰਤਿਮ ਸੰਸਕਾਰ ਬਲਦੇ ਸਿਵੇ ਤੇ ਪਾਈ ਮਿੱਟੀ
ਸਰਵੇ ਚ ਖੁਲਾਸਾ ਭ੍ਰਿਸ਼ਟਾਚਾਰ ਦੇ 19 ਫੀਸਦੀ ਮਾਮਲਿਆਂ ਚ ਹੀ ਹੁੰਦੀ ਹੈ ਸਜ਼ਾ
ਬਚਪਨ ਚ ਹੀ ਪੈਦਾ ਹੁੰਦੇ ਨਫਰਤ ਦੇ ਬੀਜ਼ ਚੱਲਣਬੋਲਣ ਦੇ ਨਾਲ ਹੀ ਬੱਚੇ ਪੜ੍ਹ ਲੈਂਦੇ ਜਾਤੀਵਾਦਫਿਰਕੂਵਾਦ ਦਾ ਪਾਠ
ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ ਆਰਐਸਐਸ ਬੈਨ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ਚ ਪਟੀਸ਼ਨ ਦਾਇਰ
ਬੇਟੀ ਨਾਲ ਰੇਪ ਤੇ ਪਿਤਾ ਬੰਤ ਸਿੰਘ ਦੀਆਂ ਲੱਤਾਂ ਬਾਹਵਾਂ ਵੱਢਣ ਵਾਲੇ ਆਪ ਚ ਸ਼ਾਮਲ
ਮੋਦੀ ਸਰਕਾਰ ਨੇ ਲੋਕਾਂ ਦੇ ਪੈਸਿਆਂ ਤੇ ਮਾਰਿਆ ਡਾਕਾ ਫੋਰਬਸ
ਟਰੇਨ ਚ ਮਰ ਗਿਆ ਪਤੀ ਪੈਸੇ ਨਾ ਹੋਣ ਕਾਰਨ ਉਥੇ ਹੀ ਛੱਡਤੀ ਲਾਸ਼
ਟਿਕਟਾਂ ਦੀ ਲੜਾਈ ਨੇਤਾਵਾਂ ਦੀ ਬਗਾਵਤ ਨੇ ਔਖੀ ਕੀਤੀ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਦੀ ਰਾਹ
ਪੰਜਾਬ ਸਮੇਤ ਉਤਰੀ ਭਾਰਤ ਚ ਡੂੰਘਾ ਹੋ ਸਕਦਾ ਹੈ ਬਿਜਲੀ ਸੰਕਟ
ਭਾਜਪਾ ਐਮਐਲਏ ਦੇ ਬਲੱਡ ਬੈਂਕ ਤੋਂ ਐਚਆਈਵੀ ਦੇ ਸ਼ਿਕਾਰ ਹੋਏ ਸਨ 36 ਬੱਚੇ 6 ਦੀ ਹੋ ਚੁੱਕੀ ਹੈ ਮੌਤ
90 ਫੀਸਦੀ ਤੋਂ ਜਿਆਦਾ ਖੁਦਕੁਸ਼ੀ ਦਾ ਕਾਰਨ ਹੈ ਤਣਾਅ
ਇੱਕ ਵਿਚਾਰਕ ਮੰਚ ਤੇ ਇੱਕ ਗੈਰਸਰਕਾਰੀ ਸੰਗਠਨ ਦੀ ਰਿਸਰਚ ਮੁਤਾਬਕ ਉੱਚ ਜਾਤੀ ਦੇ ਹਿੰਦੂਆਂ ਨੂੰ ਪੁਲਸ ਤੋਂ ਸਭ ਤੋਂ ਘੱਟ ਡਰ ਹੈ ਸਰਵੇਖਣ ਦੌਰਾਨ ਹਿੰਦੂਆਂ ਵਿੱਚੋਂ 18 ਫੀਸਦੀ ਅਨੁਸੂਚਿਤ ਜਾਤੀ ਦੇ ਲੋਕਾਂ ਨੇ ਪੁਲਸ ਨੂੰ ਬਹੁਤ ਡਰਾਉਣਾ ਦੱਸਿਆ ਹੈ ਜਿਵੇਂ ਕਿ ਸਟੇਟਸ ਆਫ ਪੋਲੀਸਿੰਗ ਇਨ ਇੰਡੀਆ 2018 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਇਹ ਰਿਪੋਰਟ ਕਾਮਨ ਕਾਜ਼ ਤੇ ਸੈਂਟਰ ਫਾਰ ਦ ਸਟਡੀ ਆਫ ਡੇਵਲਪਿੰਗ ਸੋਸਾਇਟੀਜ਼ (ਸੀਐੱਸਡੀਐੱਸ) ਦੇ ਲੋਕਨੀਤੀ ਪ੍ਰੋਗਰਾਮ ਵੱਲੋਂ ਜਾਰੀ ਕੀਤੀ ਗਈ
ਰਾਸ਼ਟਰੀ ਅਪਰਾਧ ਅੰਕੜਿਆਂ ਦੀ ਇਸ ਪੜਤਾਲ ਮੁਤਾਬਕ ਕੁਝ ਸਮੂਹਾਂ ਵਿਚਕਾਰ ਪੁਲਸ ਦਾ ਇਹ ਡਰ ਇਸ ਤੱਥ ਨਾਲ ਜੁੜਿਆ ਹੋ ਸਕਦਾ ਹੈ ਕਿ ਭਾਰਤ ਵਿੱਚ 55 ਫੀਸਦੀ ਤੋਂ ਜ਼ਿਆਦਾ ਵਿਚਾਰ ਅਧੀਨ ਕੈਦੀ ਮੁਸਲਮਾਨ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੇ ਹਨ ਉਦਾਹਰਨ ਲਈ ਝਾਰਖੰਡ ਵਿੱਚ ਅਧਿਕਾਰਕ ਤੌਰ ਤੇ ਅਨੁਸੂਚਿਤ ਜਨਜਾਤੀਆਂ (ਐੱਸਟੀ) ਦੇ ਰੂਪ ਵਿੱਚ ਸੂਚੀ ਬੱਧ ਕਰੀਬ 500 ਆਦੀਵਾਸੀ ਜੇਲ੍ਹ ਵਿੱਚ ਹਨ ਕਿਉਂਕਿ ਟ੍ਰਾਇਲ ਦੀ ਰਫਤਾਰ ਹੋਲੀ ਹੈ ਜਿਵੇਂ ਕਿ ਮਨੁੱਖੀ ਅਧਿਕਾਰ ਸੰਸਥਾ ਸੈਂਟਰ ਫਾਰ ਜਸਟਿਸ ਐਂਡ ਪੀਸ ਵੱਲੋਂ ਇਸ 2017 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ
ਕਾਮਨ ਕਾਜ਼ ਨਾਲ ਜੁੜੇ ਮੈਂਬਰ ਅਤੇ ਰਿਸਰਚ ਲਈ ਸਲਾਹਕਾਰਾਂ ਵਿੱਚੋਂ ਇੱਕ ਵਿਪੁਲ ਮੁਦ੍ਰਲ ਕਹਿੰਦੇ ਹਨ ਸਾਡੇ ਲਈ ਮੁੱਖ ਖੋਜ ਇਹ ਸੀ ਕਿ ਜਿਹੜੇ ਲੋਕ ਸਮਾਜ ਵਿੱਚ ਸੱਤਾ ਅਹੁਦੇ ਵਿੱਚ ਉੱਪਰ ਹੁੰਦੇ ਹਨ ਉਨ੍ਹਾਂ ਨੂੰ ਪੁਲਸ ਤੋਂ ਬੇਹਤਰ ਸਹਿਯੋਗ ਮਿਲਦਾ ਹੈ ਜਦਕਿ ਹੇਠਲੇ ਲੋਕਾਂ ਦੇ ਨਾਲ ਅਜਿਹਾ ਨਹੀਂ ਹੁੰਦਾ ਵਿਸ਼ੇਸ਼ ਤੌਰ ਤੇ ਪੁਲਸ ਦਾ ਰਿਸ਼ਤਾ ਗਰੀਬ ਤੇ ਕਮਜ਼ੋਰ ਨਾਗਰਿਕਾਂ ਦੇ ਨਾਲ ਕਮਜ਼ੋਰ ਹੈ ਪੁਲਸ ਫੋਰਸ ਵਿੱਚ ਜਾਤਾਂ ਦੀ ਗੈਰਬਰਾਬਰੀ ਵਾਲੀ ਨੁਮਾਇੰਦਗੀ ਜਾਤੀ ਦੀ ਵੰਡ ਦਾ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਲੋਕ ਪੁਲਸ ਨੂੰ ਕਿਵੇਂ ਦੇਖਦੇ ਹਨ
ਉਦਾਹਰਨ ਲਈ ਉੱਤਰ ਪ੍ਰਦੇਸ਼ ਵਿੱਚ 75 ਜ਼ਿਲ੍ਹਾ ਐੱਸਪੀ ਵਿੱਚੋਂ 13 ਠਾਕੁਰ 20 ਬ੍ਰਾਹਮਣ 1 ਕਾਯਸਥ ਇੱਕ ਭੂਮੀਹਾਰ ਇੱਕ ਵੈਸ਼ ਤੇ 6 ਹੋਰ ਜਾਤਾਂ ਦੇ ਹਨ ਜਿਵੇਂ ਕਿ ਹਿੰਦੂਸਤਾਨ ਟਾਈਮਸ ਵਿੱਚ ਜੁਲਾਈ 2017 ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਰਾਸ਼ਟਰ ਮੰਡਲ ਮਨੁੱਖੀ ਅਧਿਕਾਰ ਪਹਿਲ (ਸੀਆਰਆਰਆਈ) ਦੇ ਕੋਆਰਡੀਨੇਟਰ (ਪੁਲਸ ਸੁਧਾਰ) ਦੇਵਿਕਾ ਪ੍ਰਸਾਦ ਮੁਤਾਬਕ ਅਨੁਸੂਚਿਤ ਜਾਤੀਆਂ ਹੋਰ ਪੱਛੜੀ ਜਾਤੀਆਂ ਜਨਜਾਤੀਆਂ ਤੇ ਮਹਿਲਾਵਾਂ ਵਰਗੇ ਸਮੂਹਾਂ ਦੀ ਨੁਮਾਇੰਦਗੀ ਮੌਜੂਦ ਹੈ ਪਰ ਇਹ ਘੱਟ ਹੈ
ਉਹ ਕਹਿੰਦੇ ਹਨ ਹਾਲਾਂਕਿ ਇਹ ਦੇਖਣਾ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਦੇ ਰਾਖਵੇਂਕਰਨ ਨੂੰ ਪੂਰਾ ਕੀਤਾ ਜਾ ਰਿਹਾ ਹੈ ਕੀ ਉਦੇਸ਼ ਸਿਰਫ ਜ਼ਰੂਰੀ ਗਿਣਤੀ ਨੂੰ ਪੂਰਾ ਕਰਨਾ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਪੁਲਸ ਦੀ ਸੰਸਕ੍ਰਿਤੀ ਵਿੱਚ ਸੁਧਾਰ ਹੋਵੇ ਸਾਨੂੰ ਡਾਇਵਰਸਿਟੀ ਦੀ ਮਹੱਤਤਾ ਨੂੰ ਸਮਝਣ ਦੀ ਜ਼ਰੂਰਤ ਹੈ ਇਸ ਨਾਲ ਪੁਲਸ ਵਿਭਾਗ ਅੰਦਰ ਲੋਕਤੰਤਰਿਕ ਮਾਹੌਲ ਬਣੇਗਾ ਤੇ ਜਨਤਾ ਪੁਲਸ ਤੇ ਭਰੋਸਾ ਕਰ ਸਕੇਗੀ
ਰਿਪੋਰਟ ਚ ਪਾਇਆ ਗਿਆ ਕਿ ਧਾਰਮਿਕ ਵਰਗਾਂ ਵਿੱਚ ਸਿੱਖਾਂ ਨੂੰ ਪੁਲਸ ਦਾ ਸਭ ਤੋਂ ਜ਼ਿਆਦਾ ਤੇ ਹਿੰਦੂਆਂ ਨੂੰ ਸਭ ਤੋਂ ਘੱਟ ਡਰ ਹੈ ਸੂਬੇ ਵਾਰ ਵੇਰਵੇ ਵਿੱਚ ਪੰਜਾਬ ਵਿੱਚ ਪੁਲਸ ਦੇ ਡਰ ਦਾ ਉੱਚ ਪੱਧਰ (46 ਫੀਸਦੀ) ਦਿਖਾਇਆ ਗਿਆ ਹੈ ਇਸ ਸਬੰਧ ਵਿੱਚ ਪੰਜਾਬ ਤੋਂ ਬਾਅਦ ਤਮਿਲਨਾਡੂ ਤੇ ਕਰਨਾਟਕ ਦਾ ਸਥਾਨ ਰਿਹਾ ਹੈ
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਗਰੀਬ ਸਿੱਖ ਪੁਲਸ ਤੋਂ ਜ਼ਿਆਦਾ ਡਰਦੇ ਹਨ ਪਰ ਇਹ ਸਾਰੇ ਧਾਰਮਿਕ ਵਰਗਾਂ ਲਈ ਸੱਚ ਹੈ ਜੇਕਰ ਅਸੀਂ ਸਾਰੇ ਧਰਮਾਂ ਵਿਚਕਾਰ ਉੱਪਰਲੇ ਵਰਗਾਂ ਤੇ ਵਿਚਾਰ ਕਰਦੇ ਹਾਂ ਤਾਂ ਹਿੰਦੂਆਂ (14 ਫੀਸਦੀ) ਜਾਂ ਮੁਸਲਮਾਨਾਂ (9 ਫੀਸਦੀ) ਦੇ ਮੁਕਾਬਲੇ ਸਿੱਖਾਂ ਦੀ (37 ਫੀਸਦੀ) ਪੁਲਸ ਤੋਂ ਡਰਨ ਦੀ ਸੰਭਾਵਨਾ ਹੈ
ਇਸ ਸੋਚ ਪਿੱਛੇ ਪਿਛਲੇ ਚਾਰ ਦਹਾਕਿਆਂ ਵਿੱਚ ਪੰਜਾਬ ਵਿੱਚ ਹਿੰਸਾ ਦੇ ਇਤਿਹਾਸ ਨਾਲ ਜੋੜਿਆ ਜਾ ਸਕਦਾ ਹੈ ਅਤੇ ਪੁਲਸ ਨੇ ਇਸਦਾ ਜਵਾਬ ਕਿਵੇਂ ਦਿੱਤਾ ਖਾਸ ਤੌਰ ਤੇ 1990 ਦੇ ਦਹਾਕੇ ਵਿੱਚ ਜਦੋਂ ਸੂਬੇ ਵਿੱਚ ਅੱਤਵਾਦ ਵਧ ਗਿਆ ਸੀ
ਹਿਮਾਚਲ ਪ੍ਰਦੇਸ਼ (02 ਫੀਸਦੀ) ਤੇ ਉੱਤਰਾਖੰਡ (14 ਫੀਸਦੀ) ਦੇ ਵਾਸੀਆਂ ਨੂੰ ਪੁਲਸ ਤੋਂ ਸਭ ਤੋਂ ਘੱਟ ਡਰ ਰਿਹਾ ਹੈ ਕੇਰਲ ਨੂੰ ਛੱਡ ਕੇ ਦੱਖਣ ਭਾਰਤ ਵਿੱਚ ਕਰੀਬ ਸਾਰੇ ਸੂਬਿਆਂ ਵਿੱਚ ਪੁਲਸ ਦੇ ਡਰ ਦਾ ਉੱਚ ਪੱਧਰ ਸਾਹਮਣੇ ਆਇਆ ਹੈ
ਇੱਕ ਆਮ ਸੋਚ ਹੈ ਕਿ ਕਿਸੇ ਹੋਰ ਖੇਤਰ ਦੇ ਮੁਕਾਬਲੇ ਹਿੰਦੀ ਖੇਤਰਾਂ ਵਿੱਚ ਮੁਸਲਮਾਨ ਪੁਲਸ ਤੋਂ ਜ਼ਿਆਦਾ ਡਰਦੇ ਹਨ ਪਰ ਰਿਪੋਰਟ ਵਿੱਚ ਪਾਇਆ ਗਿਆ ਕਿ ਦੱਖਣ ਭਾਰਤ ਦੇ ਮੁਸਲਮਾਨਾਂ ਵਿੱਚ ਵਿਸ਼ੇਸ਼ ਤੌਰ ਤੇ ਕਰਨਾਟਕ ਤਮਿਲਨਾਡੂ ਤੇ ਆਂਧਰ ਪ੍ਰਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ ਪੁਲਸ ਦਾ ਡਰ ਜ਼ਿਆਦਾ ਹੈ
ਮੁਦ੍ਰਲ ਕਹਿੰਦੇ ਹਨ ਦੱਖਣ ਭਾਰਤ ਵਿੱਚ ਇਤਿਹਾਸਕ ਤੌਰ ਤੇ ਪੁਲਸ ਵਿਵਸਥਾ ਬੇਹਤਰ ਰਹੀ ਹੈ ਪਰ ਹਾਲ ਹੀ ਵਿੱਚ ਅੱਤਵਾਦ ਦੀਆਂ ਘਟਨਾਵਾਂ ਤੋਂ ਬਾਅਦ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਨਾਲ ਇਸ ਖੇਤਰ ਵਿੱਚ ਮੁਸਲਮਾਨਾਂ ਦੇ ਦਿਮਾਗ ਵਿੱਚ ਡਰ ਪੈਦਾ ਹੋਇਆ ਹੈ ਇਹ ਤੈਅ ਕਰਨ ਲਈ ਕਿ ਕੀ ਕੀਤਾ ਜਾ ਸਕਦਾ ਹੈ ਕਿ ਸਾਰੇ ਵਰਗਾਂ ਦਾ ਪੁਲਸ ਵਿੱਚ ਭਰੋਸਾ ਬਣੇ
ਪ੍ਰਸਾਦ ਕਹਿੰਦੇ ਹਨ ਕੋਟੇ ਰਾਹੀਂ ਨੁਮਾਇੰਦਗੀ ਦੇ ਘੱਟ ਤੋਂ ਘੱਟ ਪੈਮਾਨਿਆਂ ਨੂੰ ਪੂਰਾ ਕਰਨ ਲਈ ਪੁਲਸ ਤੇ ਸਰਕਾਰ ਵੱਲੋਂ ਵੱਡੀਆਂ ਕੋਸ਼ਿਸ਼ਾਂ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੈਸ਼ਨਲ ਕ੍ਰਾਈਮ ਰਿਸਰਚ ਬਿਊਰੋ ਦੀ ਸਲਾਨਾ ਰਿਪੋਰਟ ਦੇ ਆਧਾਰ ਤੇ ਪੁਲਸ ਬਾਰੇ ਸੋਚ ਤੇ ਸਮੇਂਸਮੇਂ ਤੇ ਸਰਵੇਖਣ ਦੀ ਜ਼ਰੂਰਤ ਹੈ
ਅਨੁਸੂਚਿਤ ਜਾਤੀ 43 ਫੀਸਦੀ
ਉੱਚ ਜਾਤੀ ਹਿੰਦੂ 54 ਫੀਸਦੀ
ਟਾਪ 5 ਸੂਬੇ ਜਿੱਥੇ ਸਭ ਤੋਂ ਵੱਧ ਪੁਲਸ ਦਾ ਡਰ
ਆਂਧਰ ਪ੍ਰਦੇਸ਼ 251 ਫੀਸਦੀ
ਉੱਚ ਜਾਤੀ ਹਿੰਦੂ 10
ਅਨੁਸੂਚਿਤ ਜਨਜਾਤੀ 12
ਹੋਰ ਪੱਛੜੇ ਵਰਗ 17
ਅਨੁਸੂਚਿਤ ਜਾਤੀ 18
(ਲੇਖਕ ਦਿੱਲੀ ਦੇ ਪਾਲਿਸੀ ਐਂਡ ਡੇਵਲੇਪਮੈਂਟ ਐਡਵਾਈਜ਼ਰੀ ਗਰੁੱਪ ਵਿੱਚ ਮੀਡੀਆ ਤੇ ਨੀਤੀ ਸੰਚਾਰ ਸਲਾਹਕਾਰ ਹਨ ਉਹ ਪੱਤਰਕਾਰ ਵੀ ਹਨ)
ਨਰਿੰਦਰ ਮੋਦੀ ਖਿਲਾਫ ਕੁਮਾਰੀ ਮਾਇਆਵਤੀ ਵਿਰੋਧੀ ਧਿਰ ਦਾ ਸਭ ਤੋਂ ਵੱਡਾ ਚੇਹਰਾ
ਕਾਂਗਰਸ ਵਿਧਾਇਕ ਸੁਰਿੰਦਰ ਚੌਧਰੀ ਡੋਪ ਟੈਸਟ ਚ ਫੇਲ
ਬਾਬਾ ਸਾਹਿਬ ਦੇ ਵਿਚਾਰਾਂ ਤੇ ਅਮਲ ਨਾ ਕਰਨ ਵਾਲੇ ਅੰਬੇਡਕਰ ਦੇ ਸੱਚੇ ਪੈਰੋਕਾਰ ਨਹੀਂ ਹੋ ਸਕਦੇ
ਸਮਾਜਵਾਦ ਲਈ ਖੂਨੀ ਕ੍ਰਾਂਤੀ ਦੇ ਪੱਖ ਚ ਨਹੀਂ ਸਨ ਬਾਬਾ ਸਾਹਿਬ ਅੰਬੇਡਕਰ
ਡੋਪ ਟੈਸਟ ਬਿਨਾਂ ਨਾ ਨੌਕਰੀ ਮਿਲੇਗੀ ਨਾ ਸਰਕਾਰੀ ਮੁਲਾਜ਼ਮਾਂ ਨੂੰ ਤਰੱਕੀ
ਬਿਨਾਂ ਪ੍ਰੀਖਿਆ ਭਰਤੀ ਰਾਖਵਾਂਕਰਨ ਵਿਵਸਥਾ ਨੂੰ ਖਤਮ ਕਰਨ ਦਾ ਕਦਮ
ਜਿਨ੍ਹਾਂ ਸਿਰ ਨਸ਼ੇ ਦੇ ਖਾਤਮੇ ਦੀ ਜ਼ਿੰਮੇਵਾਰੀ ਓਹੀ ਕਰਨ ਲੱਗੇ ਨਸ਼ਾ
ਸਮਾਨਤਾ ਆਧਾਰਤ ਭਾਰਤੀ ਸਮਾਜ ਦੀ ਸਿਰਜਣਾ ਲੋਚਦੇ ਸਨ ਸਤਿਗੁਰੂ ਕਬੀਰ ਜੀ
ਸਮਾਜਿਕ ਮੁੱਦਿਆਂ ਤੇ ਆਵਾਜ਼ ਬੁਲੰਦ ਕਰਦੇ ਰਹੇ ਨੇ ਗ੍ਰਿਫਤਾਰ ਲੋਕ
ਕੈਪਟਨ ਸਰਕਾਰ ਵਲੋਂ ਕਿਸਾਨਾਂ ਤੇ ਲਗਾਏ ਜ਼ਜ਼ੀਏ ਦੀ ਆਪ ਨੇ ਕੀਤੀ ਨਿਖੇਧੀ parvasi newspaper
ਜੀਟੀਏ ਨਿਊਜ਼
ਫ਼ਿਲਮੀ ਦੁਨੀਆ
ਆਮ ਆਦਮੀ ਪਾਰਟੀ ਪੰਜਾਬ ਧੜਾਧੜ ਵੰਡ ਰਹੀ ਹੈ ਅਹੁਦੇ
ਗੋਆ ਚ ਜਨਤਕ ਥਾਵਾਂ ਤੇ ਸ਼ਰਾਬ ਪੀਣ ਤੇ ਲੱਗੇਗੀ ਪਾਬੰਦੀ
ਝਾਰਖੰਡ ਦੇ ਪਾਕੁੜ ਚ ਭਾਜਪਾ ਕਾਰਕੁੰਨਾਂ ਨੇ ਸਵਾਮੀ ਅਗਨੀਵੇਸ਼ ਨਾਲ ਕੀਤੀ ਮਾਰਕੁੱਟ
ਕੈਬਨਿਟ ਮੰਤਰੀ ਧਰਮਸੋਤ ਵਿਧਾਨ ਸਭਾ ਚ ਚੁੱਕਣਗੇ ਅਫੀਮ ਦੀ ਖੇਤੀ ਦਾ ਮਾਮਲਾ
ਪੰਜਾਬ ਚ ਆਮ ਆਦਮੀ ਪਾਰਟੀ ਦਾ ਪੈਣ ਲੱਗਾ ਹੋਰ ਖਿਲਾਰਾ
ਆਮ ਆਦਮੀ ਪਾਰਟੀ ਨੇ ਨਵਜੋਤ ਸਿੱਧੂ ਨੂੰ ਦਿੱਤੀ ਸਲਾਹ
ਨਸ਼ੇ ਦੀ ਓਵਰ ਡੋਜ਼ ਨੇ ਫਿਰੋਜ਼ਪੁਰ ਚ ਲਈ ਨੌਜਵਾਨ ਦੀ ਜਾਨ
ਨਕਸਲੀਆਂ ਨਾਲ ਮੁਕਾਬਲੇ ਚ ਫਾਜ਼ਿਲਕਾ ਦੇ ਜਵਾਨ ਸਮੇਤ ਦੋ ਸ਼ਹੀਦ ਇਕ ਜ਼ਖ਼ਮੀ
home / ਪੰਜਾਬ / ਕੈਪਟਨ ਸਰਕਾਰ ਵਲੋਂ ਕਿਸਾਨਾਂ ਤੇ ਲਗਾਏ ਜ਼ਜ਼ੀਏ ਦੀ ਆਪ ਨੇ ਕੀਤੀ ਨਿਖੇਧੀ
ਕੈਪਟਨ ਸਰਕਾਰ ਵਲੋਂ ਕਿਸਾਨਾਂ ਤੇ ਲਗਾਏ ਜ਼ਜ਼ੀਏ ਦੀ ਆਪ ਨੇ ਕੀਤੀ ਨਿਖੇਧੀ
december 12 2017 ਪੰਜਾਬ comments off on ਕੈਪਟਨ ਸਰਕਾਰ ਵਲੋਂ ਕਿਸਾਨਾਂ ਤੇ ਲਗਾਏ ਜ਼ਜ਼ੀਏ ਦੀ ਆਪ ਨੇ ਕੀਤੀ ਨਿਖੇਧੀ 62 views