audio
audioduration (s)
3.08
7.73
text
stringlengths
45
91
duration
float64
3.08
7.73
source
stringclasses
1 value
speaker_id
null
ਪਲੇਟ ਵਿਚ ਲੋੜ ਤੋਂ ਘੱਟ ਭੋਜਨ ਪਾਓ ਭੁੱਖ ਬਾਕੀ ਰੱਖ ਕੇ ਹੀ ਭੋਜਨ ਲਵੋ
4.27
cmu_synth
null
ਘਰ ਦੇ ਮੋਢੀ ਨੂੰ ਪਰ੍ਹਿਆਂ ਪਚੈਤਾਂ ਵਿੱਚ ਬੁਲਾ ਕੇ ਖੱਜਲ ਕੀਤਾ ਜਾਂਦਾ ਹੈ
4.175
cmu_synth
null
ਮਾੜੀ ਗਲ ਇਹ ਕਿ ਇਨ੍ਹਾਂ ਦੀ ਬੋਲੀ ਸਮਝਣੀ ਆਮ ਇਨਸਾਨ ਦੇ ਵਸ ਨਹੀਂ ਹੁੰਦੀ
4.415
cmu_synth
null
ਫਸਟ ਆਉਣ ਦਾ ਇਕ ਕਾਰਨ ਇਹ ਵੀ ਸੀ ਕਿ ਕੁਝ ਸੁਟਾਵੇ ਕੈਂਪ ਵਿਚ ਨਹੀਂ ਸੀ ਆਏ
4.425
cmu_synth
null
ਉਹਦੇ ਪੈਰੀਂ ਦੌੜਨ ਵਾਲੇ ਬੂਟ ਸਨ ਤੇ ਉਹ ਕਿਸੇ ਮਸਤੀ ਚ ਮਖ਼ਮੂਰ ਲੱਗਦਾ ਸੀ
4.725
cmu_synth
null
ਸ੍ਰੀ ਮੁਸ਼ੱਰਫ ਅੱਜ ਕਲ੍ਹ ਜਲਾਵਤਨ ਹਨ ਅਤੇ ਦੇਸ਼ ਵਾਪਸੀ ਲਈ ਯਤਨ ਕਰ ਰਹੇ ਹਨ
4.505
cmu_synth
null
ਅਜਿਹੀ ਸੰਸਦ ਦਾ ਸਨਮਾਨ ਕਿਵੇਂ ਕਰਾਂ ਜਿੱਥੇ ਬਹੁਤ ਸਾਰੇ ਅਪਰਾਧੀ ਬੈਠੇ ਹਨ
4.495
cmu_synth
null
ਹੁਣ ਜਦ ਸਭ ਕੁੱਝ ਬਣਾ ਹੀ ਲਿਆ ਹੈ ਤਾਂ ਕਿਉਂ ਉਸਨੂੰ ਗਵਾਉਣਾ ਚਾਹੁੰਦੇ ਹੋ
4.27
cmu_synth
null
ਗੋਸ਼ਟੀ ਵਿਚ ਕਿਸੇ ਨੇ ਮੇਰੀ ਖੇਡ ਰਚਨਾ ਨੂੰ ਖੇਡ ਸਾਹਿਤ ਦਾ ਨਾਂ ਦੇ ਦਿੱਤਾ
4.295
cmu_synth
null
ਨਾਲ ਹੀ ਉਸ ਦੇ ਪਿੰਡ ਦਾ ਇਕ ਹੋਰ ਮਜ਼ਦੂਰ ਜੈਹਿੰਦ ਸੀ ਜੋ ਕਿ ਬਜ਼ੁਰਗ ਸਨ
4.655
cmu_synth
null
ਆਖ਼ਰਕਾਰ ਬੜੀ ਜੱਦੋਜਹਿਦ ਤੋਂ ਬਾਅਦ ਮੈਂ ਪਹਿਲੀ ਕਹਾਣੀ ਮੁਕੰਮਲ ਕਰ ਹੀ ਲਈ
4.41
cmu_synth
null
ਹਰ ਰੋਜ਼ ਦੀ ਤਰ੍ਹਾ ਸੁੱਚਾ ਸਿੰਘ ਦੇ ਹਰਿਮੰਦਰ ਸਾਹਬ ਜਾਣ ਦਾ ਸਮਾਂ ਹੋ ਗਿਆ
4.59
cmu_synth
null
ਇਤਨਾ ਕਸ਼ਟ ਕਰਨ ਦੇ ਬਾਵਜੂਦ ਵੀ ਇਨ੍ਹਾਂ ਸਿੱਖ ਬੀਬੀਆਂ ਨੇ ਹਾਰ ਨਹੀਂ ਮੰਨੀ
4.36
cmu_synth
null
ਫਾਈਨਲ ਮੈਚ ਦੇ ਇਕ ਇਕ ਜੱਫੇ ਉਤੇ ਪੰਜ ਪੰਜ ਸੌ ਡਾਲਰ ਦੇ ਇਨਾਮ ਲੱਗਣ ਲੱਗੇ
4.54
cmu_synth
null
ਵਧੇਰੇ ਵਾਲਿਊਮ ਲਈ ਕੰਡੀਸ਼ਨਰ ਦੀ ਘੱਟ ਤੋਂ ਘੱਟ ਵਰਤੋਂ ਹੋਣੀ ਚਾਹੀਦੀ ਹੈ
4.305
cmu_synth
null
ਲੁਟੇਰਿਆਂ ਦੇ ਨਿਕਲਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਮਰੇ ਤੋਂ ਬਾਹਰ ਨਿਕਲੀ
4.01
cmu_synth
null
ਕਿਸੇ ਅਖਾੜੇ ਵਿਚ ਪਹਿਲਵਾਨ ਥੋੜ੍ਹਾ ਹਾਂ ਜੋ ਇਕ ਦੂਜੇ ਨੂੰ ਪਛਾੜ ਦੇਵਾਂਗੇ
4.245
cmu_synth
null
ਉਨ੍ਹਾਂ ਨੂੰ ਲੱਗਿਆ ਕਿ ਬਿੱਲੀ ਕਿਸੇ ਵਾਹਨ ਦੇ ਹੇਠਾਂ ਆ ਕੇ ਮਰ ਗਈ ਹੋਵਗੀ
4.125
cmu_synth
null
ਸਰੀਰ ਕਿਤੇ ਹੁੰਦਾ ਹੈ ਉਸਦਾ ਸੋਚ ਪਖੇਰੂ ਕਿਸੇ ਦੂਰ ਦੇਸ਼ ਗਿਆ ਹੁੰਦਾ ਹੈ
4.305
cmu_synth
null
ਅਮਰ ਪ੍ਰੇਮਗਾਥਾਵਾਂ ਨੂੰ ਹਮੇਸ਼ਾ ਹੀ ਬਾਲੀਵੁੱਡ ਨੇ ਆਪਣਾ ਵਿਸ਼ਾ ਬਣਾਇਆ ਹੈ
4.215
cmu_synth
null
ਪੈਨਸ਼ਨਾਂ ਦੇ ਅਯੋਗ ਲਾਭਪਾਤਰੀ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਾਂ ਲੈ ਰਹੇ ਹਨ
4.535
cmu_synth
null
ਬੰਦਗੋਭੀ ਪੱਤਾ ਗੋਭੀ ਦੇ ਹਰ ਪੱਤੇ ਵਿਚ ਬਹੁਤ ਸਾਰੇ ਗੁਣ ਭਰੇ ਹੁੰਦੇ ਹਨ
4.395
cmu_synth
null
ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਲੀਲ ਭਰਪੂਰ ਠੋਸ ਸਿਧਾਂਤ ਪੇਸ਼ ਕੀਤੇ ਗਏ ਹਨ
4.54
cmu_synth
null
ਇਹ ਪਾਤਰ ਮਾਨਸਿਕ ਤੌਰ ਤੇ ਟੁੱਟਦੇ ਬਿਖਰਦੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ
4.655
cmu_synth
null
ਹਰ ਮਨੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੇਜਥੇ ਅਵਤਾਰ ਸਿੰਘ
4.34
cmu_synth
null
ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ
4.01
cmu_synth
null
ਕਿਸੇ ਦਾ ਇਹ ਕਿਹਾ ਵੀ ਚੇਤੇ ਆਇਆ ਕਿ ਅੰਬਰਸਰ ਦਾ ਤਾਂ ਪਾਣੀ ਹੀ ਘਿਓ ਵਰਗੈ
4.415
cmu_synth
null
ਸਾਰੇ ਜ਼ਖ਼ਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ
4.39
cmu_synth
null
ਇਹ ਕੰਮ ਹੋ ਜਾਏਗਾਆਪਾਂ ਛੇਤੀ ਕੰਮ ਨਿਪਟਾਈਏ ਤੇ ਵਾਪਸ ਮਹਿਲ ਨੂੰ ਚੱਲੀਏ
4.42
cmu_synth
null
ਸੁਪਰੀਮ ਕੋਰਟ ਨੇ ਅਜ਼ਮਲ ਕਸਾਬ ਦੀ ਫ਼ਾਂਸੀ ਦੀ ਸਜ਼ਾ ਤੇ ਰੋਕ ਲਗਾ ਦਿੱਤੀ ਹੈ
4.44
cmu_synth
null
ਕੈਨੇਡੀ ਦੇ ਰਾਸ਼ਟਰਪਤੀ ਬਣਨ ਮਗਰੋਂ ਅਕਸਰ ਲੋਕ ਉਸਨੂੰ ਮਿਲਣ ਜਾਇਆ ਕਰਦੇ ਸਨ
4.76
cmu_synth
null
ਇਸ ਤੋਂ ਇਲਾਵਾ ਦੇਸ਼ ਦਾ ਹਰੇਕ ਨਾਗਰਿਕ ਨੂੰ ਰੋਟੀ ਕੱਪੜਾ ਅਤੇ ਮਕਾਨ ਮਿਲੇ
4.4
cmu_synth
null
ਇਕ ਵੇਲੇ ਸਾਨੂੰ ਦਾਲ ਤੇ ਚੌਲ ਦਿੰਦੇ ਸੀ ਤੇ ਦੂਜੇ ਵੇਲੇ ਸੁੱਕੀਆਂ ਰੋਟੀਆਂ
4.395
cmu_synth
null
ਬਾਕੀ ਦੇ ਦੋ ਭਰਾ ਜ਼ਮੀਨ ਖਾਤਰ ਲੜਦੇ ਰਹੇ ਪਰ ਮੇਰੀ ਮਾਂ ਦੇਖਦੀ ਹੀ ਰਹੀ
4.45
cmu_synth
null
ਵੱਖ ਵੱਖ ਮੁਲਕਾਂ ਤੋਂ ਲਗਭਗ ਵੀਹ ਹਜ਼ਾਰ ਸ਼ਰਧਾਲੂ ਨਨਕਾਣਾ ਸਾਹਿਬ ਪੁੱਜੇ ਸਨ
4.655
cmu_synth
null
ਜੇ ਬਿਜਲੀ ਦਾ ਕੱਟ ਲੱਗਾ ਹੁੰਦਾ ਤਾਂ ਰਜਾਈ ਦੇ ਨਿੱਘ ਚ ਸੁਫ਼ਨੇ ਲਈ ਜਾਂਦਾ
4.25
cmu_synth
null
ਉਸ ਨੂੰ ਵੀ ਕੀਰਤਨਭੇਟ ਉਵੇਂ ਦੀ ਹੋਣੀ ਆਂ ਜਿਵੇਂ ਪਹਿਲੇ ਨੂੰ ਹੋਈ ਸੀ
3.99
cmu_synth
null
ਗੁਰੂ ਨਾਨਕ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਕ ਸਥਾਨਾਂ ਵਲ ਸੀ
4.93
cmu_synth
null
ਜੋ ਕਿ ਬੇਹੱਦ ਜਖ਼ਮੀ ਹਾਲਤ ਵਿੱਚ ਸੀ ਅਤ ਉਸਦੇ ਸ਼ਰੀਰ ਤੇ ਗੰਭੀਰ ਚੋਟਾਂਂ ਸਨ
4.885
cmu_synth
null
ਡੱਬਾਬੰਦ ਜੂਸ ਚਾਹ ਕੌਫੀ ਕੋਲਡ ਡਰਿੰਕ ਦਾ ਸੇਵਨ ਨਹੀਂ ਕਰਨਾ ਚਾਹੀਦਾ
4.845
cmu_synth
null
ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਆਈਸੀਯੂ ਵਿਚ ਰੱਖਿਆ ਗਿਆ ਸੀ
4.495
cmu_synth
null
ਪੁਲਿਸ ਬੁਲਾਰੇ ਅਨੁਸਾਰ ਸ ਜਵੰਦਾ ਘਰ ਦੀ ਉੱਪਰਲੀ ਮੰਜ਼ਿਲ ਤੇ ਰਹਿੰਦੇ ਸਨ
4.385
cmu_synth
null
ਪ੍ਰੋਗਰਾਮ ਦੀਆਂ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਵੱਲੋਂ ਹੀ ਨਿਭਾਈਆਂ ਗਈਆਂ
4.345
cmu_synth
null
ਡਾਕਟਰਾਂ ਮੁਤਾਬਿਕ ਔਰਤਾਂ ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧੇਰੇ ਹੁੰਦੀ ਹੈ
4.545
cmu_synth
null
ਅਫ਼ਸਰ ਅਤੇ ਸਰਕਾਰੀ ਕਰਮਚਾਰੀਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਚ ਪੜ੍ਹਦੇ ਹਨ
4.545
cmu_synth
null
ਉਹ ਕਦੇ ਗੋਡੀ ਲਾ ਕੇ ਘੁੰਮਦਾ ਤੇ ਕਦੇ ਲੱਕ ਤੇ ਹੱਥ ਰੱਖ ਕੇ ਗੇੜਾ ਦਿੰਦਾ
4.4
cmu_synth
null
ਉਨ੍ਹਾਂ ਪਾਰਟੀ ਵਰਕਰਾਂ ਨੂੰ ਭਵਿੱਖ ਦੇ ਟੀਚਿਆਂ ਲਈ ਕਮਰ ਕਸਣ ਦੀ ਗੱਲ ਕਹੀ
4.25
cmu_synth
null
ਸਾਨੂੰ ਪੂਰੀ ਉਮੀਦ ਹੈ ਕਿ ਇਸ ਕੰਮ ਲਈ ਜਰੂਰ ਕਈ ਚੰਗੇ ਇਨਸਾਨ ਅੱਗੇ ਆਉਣਗੇ
4.57
cmu_synth
null
ਪੁਲਿਸ ਮੁਤਾਬਿਕ ਘਟਨਾ ਉਕਤ ਰੋਡ ਤੇ ਸਥਿਤ ਇਕ ਰੈਸਟੋਰੈਂਟ ਦੇ ਬਾਹਰ ਵਾਪਰੀ
4.705
cmu_synth
null
ਉਨ੍ਹਾਂ ਨੇ ਭੂਚਾਲ ਪੀੜਤਾਂ ਲਈ ਹਰ ਸੰਭਵ ਮਦਦ ਮੁਹਈਆ ਕਰਵਾਉਣ ਲਈ ਕਿਹਾ ਹੈ
4.51
cmu_synth
null
ਕੈਨੇਡਾ ਕੱਪ ਦੀ ਕੁਮੈਂਟਰੀ ਕਰਦੇ ਸਮੇਂ ਵੀ ਉਸ ਨੇ ਇਹੋ ਕੁਝ ਪਹਿਨੀ ਰੱਖਿਆ
4.5
cmu_synth
null
ਰਾਜੇ ਮਹਾਰਾਜੇ ਵਜ਼ੀਰ ਚੌਧਰੀ ਸਾਰੇ ਹੀ ਬ੍ਰਾਹਮਣ ਤੋਂ ਪੁੱਛ ਕੇ ਚੱਲਦੇ ਸਨ
4.605
cmu_synth
null
ਗੁਰੂ ਘਰ ਵਾਲੇ ਵੀ ਇਹੋ ਹੀ ਚਾਹੁੰਦੇ ਸਨ ਕਿ ਪਾਠਾਂ ਲਈ ਬੁਕਿੰਗ ਤੇਜ਼ ਹੋਵੇ
4.345
cmu_synth
null
ਬਾਰੂਦ ਦੇ ਢੇਰ ਤੇ ਬੈਠਾ ਪਾਕਿਸਤਾਨ ਲਾਸ਼ਾਂ ਗਿਣਨ ਲਈ ਮਜਬੂਰ ਹੋ ਰਿਹਾ ਹੈ
4.44
cmu_synth
null
ਸੀਪੀਐਮ ਵਲੋਂ ਆਪੋ ਆਪਣੇ ਚੋਣ ਨਿਸ਼ਾਨਾਂ ਤੇ ਵਿਧਾਨ ਸਭਾ ਚੋਣ ਲੜੀ ਜਾਵੇਗੀ
4.81
cmu_synth
null
ਪੰਜਾਬ ਦੀ ਹਵਾ ਵਿਚ ਪਰਾਲੀਆਂ ਦਾ ਧੂੰਆਂ ਤੇ ਰਾਹਾਂ ਦੀ ਧੂੜ ਘੁਲੀ ਹੋਈ ਹੈ
4.22
cmu_synth
null
ਸਪੇਨ ਦੀ ਟੀਮ ਨੇ ਟਾਸ ਜਿੱਤਿਆ ਤੇ ਪਹਿਲੀ ਰੇਡ ਪਿੰਦੂ ਸੁਰਖਪੁਰੀਏ ਨੇ ਪਾਈ
4.43
cmu_synth
null
ਆਖਣ ਲੱਗਾ ਮੈਂ ਤਾਂ ਗਿੱਟੇ ਗੋਡਿਆਂ ਦੀ ਮਾਲਸ਼ ਈ ਕਰਦਾਂ ਰੀੜ੍ਹ ਦੀ ਨਹੀਂ
4.565
cmu_synth
null
ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਵਿਚ ਉਸ ਨੂੰ ਕੋਈ ਸਫਲਤਾ ਨਹੀਂ ਸੀ ਮਿਲ ਰਹੀ
4.155
cmu_synth
null
ਸਾਰਾ ਜੱਗ ਵੀ ਕਰਦਾ ਮਾਂ ਦੀਆ ਸਿਫਤਾਂਸਾਰੇ ਕਹਿੰਦੇ ਮਾਂ ਹੈ ਰੱਬ ਦਾ ਰੂਪ
4.315
cmu_synth
null
ਮੈਨੂੰ ਐੱਮ ਏ ਬੀ ਐੱਡ ਕਰਾਉਣ ਉਤੇ ਘਰ ਦਿਆਂ ਦਾ ਕਾਫੀ ਖਰਚਾ ਹੋਇਆ ਸੀ
4.415
cmu_synth
null
ਆਲੇ ਦੁਆਲੇ ਪਹਾੜੀਆਂ ਤੇ ਝੀਲਾਂ ਸਨ ਜੋ ਅੱਖਾਂ ਨੂੰ ਤਰਾਵਟ ਬਖ਼ਸ਼ ਰਹੀਆਂ ਸਨ
4.67
cmu_synth
null
ਇਸ ਵਿੱਚ ਵੀ ਭੂਪੇ ਨੇ ਮਨਦੀਪ ਕੋਲੋਂ ਧੋਖੇ ਨਾਲ ਪੇਪਰ ਸਈਨ ਕਰਾਏ ਹੋਏ ਸਨ
4.86
cmu_synth
null
ਅਧੀਏ ਬਿਨਾਂ ਬਿਲਕੁਲ ਈ ਨਹੀਂ ਸਰਨਾਂਮਹਾਰਾਜ ਥੋਡਾ ਭਲਾ ਕਰੇਸ਼ਾਬਾਸ਼
4.12
cmu_synth
null
ਕੀ ਚੈਨਲ ਐਡਵਾਂਸ ਚ ਲਈ ਗਈ ਰਕਮ ਵਾਪਸ ਕਰ ਪ੍ਰੋਗਰਾਮ ਬੰਦ ਨਹੀਂ ਕਰ ਸਕਦੇ
4.705
cmu_synth
null
ਨਾ ਸਾਨੂੰ ਸਕੂਲ ਦਾ ਸਮਾਨ ਲੈ ਕੇ ਦਿੰਦੇ ਹੋ ਤੇ ਨਾ ਜ਼ਿਆਦਾ ਵਕਤ ਦਿੰਦੇ ਹੋ
4.47
cmu_synth
null
ਇਹ ਸਨ ਭਾਰਤੀ ਚੋਣ ਕਮਿਸ਼ਨ ਵੱਲੋਂ ਕਰਵਾਈਆਂ ਗਈਆਂ ਆਜ਼ਾਦ ਤੇ ਨਿਰਪੱਖ ਚੋਣਾਂ
4.68
cmu_synth
null
ਖੈਰ ਫਿਲਮ ਦੀ ਸ਼ੂਟਿੰਗ ਦੌਰਾਨ ਐਕਟਿੰਗ ਕਰਦੇ ਸਮੇਂ ਮੈਂ ਬੇਹੋਸ਼ ਹੋ ਗਈ ਸੀ
4.455
cmu_synth
null
ਇਸਦੇ ਉਲਟ ਮਨਮੁੱਖ ਸਮੂਹਿਕ ਅਤੇ ਵਿਆਪਕ ਚੇਤਨਾ ਪ੍ਰਤੀ ਚੇਤੰਨ ਨਹੀਂ ਹੁੰਦਾ
4.545
cmu_synth
null
ਸੇਵਾ ਅਧਿਕਾਰ ਕਾਨੂੰਨ ਜ਼ਿਲ੍ਹੇ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇਗਾ
4.45
cmu_synth
null
ਭਾਵੇਂ ਕਿੰਨੀ ਹੀ ਮੁਸੀਬਤ ਆ ਜਾਵੇ ਉਨ੍ਹਾਂ ਦਾ ਆਤਮ ਵਿਸ਼ਵਾਸ ਨਹੀਂ ਡੋਲਦਾ
4.83
cmu_synth
null
ਇਹ ਨਵੇਂ ਸਾਧਨ ਬਹੁਤ ਹੀ ਕਾਰਆਮਦ ਹਨ ਨਵੀ ਨਵੀਂ ਜਾਣਕਾਰੀ ਨਾਲ ਭਰਪੂਰ ਹਨ
4.93
cmu_synth
null
ਟੈਨਿਸ ਖਿਡਾਰੀ ਸੋਮਦੇਵ ਦੇਵਬਰਮਨ ਇਸ ਸਾਲ ਦਾ ਸਭ ਤੋਂ ਵੱਡਾ ਸਿਤਾਰਾ ਰਿਹਾ
4.46
cmu_synth
null
ਛੋਟੇ ਹੰਦੇ ਸੀ ਤਾਂ ਚਰਖ਼ਾ ਕੱਤਦੀ ਹੋਈ ਸਾਡੀ ਮਾਂ ਇਕ ਗੀਤ ਗਾਇਆ ਕਰਦੀ ਸੀ
4.705
cmu_synth
null
ਇੱਕ ਫਿਲਮ ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ ਉਸ ਦਾ ਕਤਲ ਕਰ ਦਿੱਤਾ ਗਿਆ
4.68
cmu_synth
null
ਉਹਨੇ ਦੱਸਿਆ ਸੀ ਤੇਰਾ ਵਿਆਹ ਹੋ ਗਿਆ ਹੈ ਜੈਨ ਚੁੱਪ ਕਰ ਕੇ ਉਦਾਸ ਹੋ ਗਈ
4.545
cmu_synth
null
ਇਹ ਔਰਤ ਦੋ ਸਾਲ ਇਸੇ ਤਰਾ੍ਹਂ ਇਹਨਾਂ ਦੋਹਾਂ ਘੜਿਆਂ ਵਿਚ ਪਾਣੀ ਢੋਂਦੀ ਰਹੀ
4.38
cmu_synth
null
ਇਸ ਕਾਰਣ ਹੀ ਲਖਨਊ ਵਿੱਚ ਅਰਵਿੰਦ ਕੇਜਰੀਵਾਲ ਤੇ ਵੀ ਜੁੱਤੀ ਸੁੱਟੀ ਗਈ ਹੈ
4.295
cmu_synth
null
ਉਨ੍ਹਾਂ ਕਿਹਾ ਕਿ ਸਿੱਖ ਸੰਘਰਸ਼ ਹੁਣ ਕਿਸੇ ਸਮੇਂ ਵੀ ਪ੍ਰਚੰਡ ਹੋ ਸਕਦਾ ਹੈ
4.175
cmu_synth
null
ਉਸ ਵਿਚ ਭਿੰਨਭੇਦ ਕਰਨ ਜਿਹਾ ਕੋਈ ਰੋਗ ਨਹੀਂ ਹੁੰਦਾ ਨਾ ਹੋਣਾ ਚਾਹੀਦਾ ਹੈ
4.68
cmu_synth
null
ਡਾ ਮਹਿੰਦਰ ਸਿੰਘ ਰੰਧਾਵਾ ਨੇ ਉਸੇ ਖਾਲਸਾ ਸਕੂਲ ਚੋਂ ਮੈਟ੍ਰਿਕ ਕੀਤੀ ਸੀ
4.14
cmu_synth
null
ਫਲ ਸਰੂਪ ਉਨ੍ਹਾਂ ਨੇ ਰਲਕੇ ਇਕ ਪਿਕਚਰ ਬਣਾਈ ਜਿਸਦਾ ਨਾਮ ਸੀਕਰਟ ਰੱਖਿਆ
4.385
cmu_synth
null
ਫਿਰ ਵੀ ਗੀਤਾਂ ਵਿਚਲੀ ਸਾਦਗੀ ਉਚਾਰਨ ਵੱਲ ਧਿਆਨ ਬਹੁਤ ਘੱਟ ਜਾਣ ਦਿੰਦੀ ਹੈ
4.59
cmu_synth
null
ਜੋ ਗਲ ਖਾਸ ਵਰਨਣ ਯੋਗ ਹੈ ਸੀ ਕਿ ਸਫਾਈ ਪੱਖੋਂ ਇੰਤਜ਼ਾਮ ਬਹੁਤ ਹੀ ਵਧੀਆ ਸੀ
4.94
cmu_synth
null
ਸੀ ਬੀ ਆਈ ਨੇ ਮੰਗ ਕੀਤੀ ਕਿ ਤਲਵਾਰ ਦੀ ਜ਼ਮਾਨਤ ਰੱਦ ਹੋਣੀ ਚਾਹੀਦੀ ਹੈ
4.375
cmu_synth
null
ਡਾਰਵਿਨ ਨੇ ਹੋਰ ਬਹੁਤ ਸਾਰੀਆਂ ਲਿਖਤਾਂ ਤੋਂ ਇਲਾਵਾ ਚਾਰ ਕਿਤਾਬਾਂ ਲਿਖੀਆਂ
4.08
cmu_synth
null
ਯਾਦ ਰਹੇ ਕਿ ਨਵੀਂ ਕੀਅ ਲਈ ਨਾਂ ਆਲਟ ਖਾਸ ਕਾਰਨਾਂ ਕਰਕੇ ਲਿਖਿਆ ਗਿਆ ਹੈ
4.355
cmu_synth
null
ਜਿਥੇ ਉਸ ਨੂੰ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ
4.34
cmu_synth
null
ਉਨ੍ਹਾਂ ਦੀ ਦਿਲਚਸਪੀ ਲਈ ਮੈਂ ਵੀ ਮਾਈਕ ਤੋਂ ਪੰਜਾਹ ਸੱਠ ਰੰਗ ਗਿਣਾ ਦਿੱਤੇ
4.165
cmu_synth
null
ਪਰ ਉਸਨੇ ਗਲਪਕਾਰ ਬਣਨ ਨਾਲੋਂ ਖੇਡ ਲੇਖਕ ਬਣਨ ਨੂੰ ਜ਼ਿਆਦਾ ਤਰਜ਼ੀਹ ਦਿਤੀ ਹੈ
4.545
cmu_synth
null
ਮੈਂ ਅਜੇ ਉੱਤਰਨ ਹੀ ਲੱਗੀ ਸੀ ਕਿ ਫੋਰਵੀਲ੍ਹਰ ਵਾਲੇ ਨੇ ਉਸ ਨੂੰ ਭਜਾ ਲਿਆ
4.185
cmu_synth
null
ਉਦੋਂ ਕਬੱਡੀ ਸਾਹ ਨਾਲ ਪਾਈ ਜਾਂਦੀ ਸੀ ਤੇ ਕਬੱਡੀ ਕਬੱਡੀ ਬੋਲਣਾ ਪੈਂਦਾ ਸੀ
4.7
cmu_synth
null
ਨਕਸ਼ੇ ਤੇ ਖਾਕੇ ਬਣਾ ਕੇ ਖੇਡ ਦੀ ਵਿਗਿਆਨਕ ਢੰਗ ਨਾਲ ਜਾਣਕਾਰੀ ਕਰਾਈ ਗਈ ਹੈ
4.875
cmu_synth
null
ਕੁਰਸੀਯੁੱਧ ਮੋਰਚਾ ਜਿਵ਼ ਲੁੱਟਖੋਹ ਮੁਹਿੰਮ ਬਣ ਕੇ ਠੁੱਸ ਹੋ ਗਿਆ ਹੋਵੇ
4.08
cmu_synth
null
ਮੰਮੀ ਦੀ ਗੱਲ ਨੇ ਮੈਨੂੰ ਇੰਨੀ ਹਿੰਮਤ ਦਿੱਤੀ ਕਿ ਮੈਂ ਸੱਚਮੁੱਚ ਨਹੀਂ ਰੋਈ
4.285
cmu_synth
null
ਇਸ ਦੌਰਾਨ ਰਾਜ ਵਿਚ ਚੋਣ ਕਮਿਸ਼ਨ ਦੀ ਹੋਂਦ ਦਾ ਵੀ ਕੋਈ ਅਹਿਸਾਸ ਨਹੀਂ ਹੋਇਆ
4.535
cmu_synth
null
ਅੱਜ ਵੀ ਰਾਜ ਕੁਮਾਰ ਮੂੰਹ ਸਿਰ ਵਲ੍ਹੇਟ ਕੇ ਆਪਣੇ ਪਲੰਘ ਉਪਰ ਪੈ ਜਾਂਦਾ ਹੈ
4.59
cmu_synth
null
ਕਰਮਾਂ ਅਨੁਸਾਰ ਜੀਵਨ ਦੇ ਕਿਸੇ ਵੀ ਪੜਾਵ ਤੇ ਸਵਾਸਾਂ ਦਾ ਅੰਤ ਹੋ ਸਕਦਾ ਹੈ
4.42
cmu_synth
null
ਪੰਜਾਬ ਵਿੱਚ ਤਾਂ ਸਿਆਲਾਂ ਨੂੰ ਗਾਜਰ ਮਟਰ ਹਰੇ ਚਣੇ ਸਾਗ ਹੀ ਹੁੰਦਾ ਹੈ
4.525
cmu_synth
null
ਕਲਾਕਾਰ ਸੰਨੀ ਦਿਉਲ ਅਰਜੁਨ ਰਾਮਪਾਲ ਸਾਗਰਿਕਾ ਘਾਟਗੇ ਉਦਿਤਾ ਗੋਸਵਾਮੀ
5.015
cmu_synth
null

source column with None value is "IndicSuperb" all except yt

Downloads last month
121